ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਦੋਸਤੋ ਤੁਸੀਂ ਸਾਰੇ ਨਿਮਰਤ ਖੈਰਾ ਨੂੰ ਤਾਂ ਜਾਣਦੇ ਹੀ ਹੋ ਜੋ ਕਿ ਬਹੁਤ ਵੱਡੀ ਗਾਇਕਾ ਹੈ। ਹਾਲ ਹੀ ਵਿਚ ਉਸ ਨੇ ਕੈਨੇਡਾ ਵਿੱਚ ਇਕ ਸੋਅ ਕੀਤਾ ਸੀ।
ਜਿੱਥੇ ਉਸ ਨੇ ਬਹੁਤ ਵਧੀਆ-ਵਧੀਆ ਅਤੇ ਸੁਰੀਲੀ ਆਵਾਜ਼ ਵਿੱਚ ਗਾਏ ਸੀ। ਜੋ ਉੱਥੋਂ ਦੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ। ਪਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਦੇ ਕੁਝ ਸਰਕਾਰਾਂ ਨੇ ਨਿਮਰਤ ਖੈਰਾ ਨਾਲ ਗਲਤ ਹਰਕਤਾਂ ਕੀਤੀਆਂ ਸੀ। ਜਿਸ ਨੂੰ ਦੇਖ ਕੇ ਇਕ ਪੰਜਾਬੀ ਮੁੰਡੇ ਨੇ ਉਹਨਾਂ ਨੂੰ ਬਹੁਤ ਗਾਲਾ ਕੱਢੀਆਂ ਤੇ
ਕਿਹਾ ਤੇ ਕਨੇਡਾ ਵਿੱਚ ਪੰਜਾਬੀ ਇੱਸੇ ਹਰਕਤਾਂ ਲਈ ਤਾਂ ਬਦਨਾਮ ਹੈ। ਉਸ ਮੁੰਡੇ ਦਾ ਕਹਿਣਾ ਹੈ ਕਿ ਨਿਮਰਤ ਖਹਿਰਾ ਨੇ ਤਾਂ ਇਨ੍ਹਾਂ ਵਧੀਆ ਸੋਅ ਕੀਤਾ ਸੀ ਅਤੇ ਉਸ ਨੇ ਕਿੰਨਾ ਵਧੀਆ ਪੰਜਾਬੀ ਸੂਟ ਪਾਇਆ ਸੀ। ਉਹ ਮੁੰਡੇ ਨਿਮਰਤ ਖੈਰਾ ਦੀ ਗੱਡੀ ਰੋਕ ਕੇ ਉਸ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਨੂੰ
ਜਾਨ ਨਹੀਂ ਦੇ ਰਹੇ ਸੀ। ਉਸ ਦਾ ਕਹਿਣਾ ਹੈ ਕਿ ਤੁਸੀਂ ਹੁਣ ਕੈਨੇਡਾ ਵਿੱਚ ਬੈਠੇ ਹੋ ਅਤੇ ਤੁਹਾਡੀਆਂ ਭੈਣਾਂ ਤੁਹਾਡੇ ਪਿੱਛੇ ਜੀਨਾ ਛੀਨਾ ਪਾ ਕੇ ਅਜਿਹਾ ਹੀ ਕਰਦੀਆਂ ਹੋਣੀਆਂ। ਉਸ ਮੁੰਡੇ ਨੇ ਉਹਨਾ ਸਰਦਾਰਾਂ ਦੀ ਬਹੁਤ ਚਾੜ੍ਹ ਕੀਤੀ। ਕਿਉਂਕਿ ਉਹਨਾਂ ਨੇ ਨਿਮਰਤ ਖੈਰਾ ਨਾਲ ਬਹੁਤ ਗਲਤ ਹਰਕਤਾ ਕੀਤੀਆ ਸੀ। ਉਸ ਵਿਅਕਤੀ
ਦਾ ਕਹਿਣਾ ਹੈ ਕਿ ਪੰਜਾਬੀ ਮੁੰਡੇ ਕਨੇਡਾ ਵਿੱਚ ਜਾ ਕੇ ਅਜਿਹੀਆਂ ਹਰਕਤਾਂ ਕਰਦੇ ਹਨ। ਇਸੇ ਲਈ ਕੈਨੇਡਾ ਵਿੱਚ ਪੰਜਾਬੀ ਬਦਨਾਮ ਹੋ ਰਹੇ ਹਨ। ਹੁਣ ਸੋਸ਼ਲ ਮੀਡੀਆ ਤੇ ਅਜਿਹੀਆਂ ਹੋਰ ਕਈ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚ ਇਹਨਾਂ ਸਰਦਾਰ ਮੁੰਡਿਆਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ।
ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।