ਦੋਸਤੋ ਤੁਹਾਨੂੰ ਇਸ ਗੱਲ ਬਾਰੇ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇੱਕ ਦਰੱਖਤ ਚਾਰ ਕਿੱਲਿਆਂ ਵਿੱਚ ਫੈਲਿਆ ਹੋਇਆ ਹੈ। ਦੋਸਤੋ ਲੋਕਾਂ ਦਾ ਕਹਿਣਾ ਹੈ ਕਿ ਇਹ ਬਰੋਟੇ ਦਾ ਦਰਖਤ ਹੈ। ਉਸ ਜਗ੍ਹਾ ਤੇ ਲੇਖਕਾਂ ਨੂੰ ਇੰਜ ਲੱਗਦਾ ਹੈ ਜਿਵੇਂ ਕਿ ਇਹ ਚਾਰ ਕਿੱਲਿਆਂ ਵਿਚ ਇਕ ਜੰਗਲ ਹੈ ਲਿਆ ਹੋਇਆ ਹੈ।
ਪਰ ਤੁਹਾਨੂੰ ਦੱਸ ਦਈਏ ਕਿ ਚਾਰ ਕਿੱਲਿਆਂ ਵਿੱਚ ਕੋਈ ਜ਼ਿਆਦਾ ਦਰੱਖਤਾਂ ਵਾਲਾ ਜੰਗਲ ਨਹੀਂ ਬਲਕਿ ਇੱਕ ਦਰਖਤ ਨਾਲ ਹੀ ਜੰਗਲ ਬਣੀਆਂ ਹੈ। ਲੋਕ ਤਾਂ ਇਸ ਨੂੰ ਅਜੂਬਾ ਮੰਨ ਰਹੇ ਹਨ। ਦੋਸਤੋ ਕਈ ਲੋਕਾਂ ਨੇ ਇੱਥੋਂ ਟਾਹਣੀਆਂ ਤੋੜ ਕੇ ਇਸ ਬਾਰੇ ਰਿਸਰਚ ਕਰਨ ਦੀ ਸੋਚੀ। ਪਰ
ਉਹਨਾਂ ਵਿੱਚੋਂ ਕੁਝ ਲੋਕਾਂ ਲਈ ਤੁਰੰਤ ਮਾਤ ਹੋ ਗਈ ਸੀ। ਜਿਸ ਕਾਰਨ ਬਚੇ ਹੋਏ ਲੋਕਾਂ ਨੇ ਉੱਤੇ ਨੱਕ ਰਗੜ ਕੇ ਮੁਆਫੀ ਮੰਗੀ ਹੈ ਅਤੇ ਕਿਹਾ ਕਿ ਸਾਡੇ ਤੋਂ ਭੁੱਲ ਚੁੱਕ ਹੋ ਗਈ ਹੈ। ਜਿਸ ਕਾਰਨ ਉਹ ਲੋਕਾਂ ਦੀ ਮੌਤ ਨਹੀਂ ਹੋਈ। ਹੁਣ ਤੋ ਉਸ ਦਰਖਤ ਦੀਆਂ ਟਾਹਣੀਆਂ ਤੋੜਨ ਦੀ ਹਿੰਮਤ ਕਿਸੇ ਦੀ ਵੀ
ਨਹੀਂ ਹੈ। ਜੇਕਰ ਤੁਸੀਂ ਇਕ ਦਰਖਤ ਨਾਲ ਬਣਿਆ ਜੰਗਲ ਦੇਖਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਲਿੰਕ ਤੇ ਕਲਿੱਕ ਕਰ ਕੇ ਤੁਸੀਂ ਉਹ ਜੰਗਲ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ
ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।