ਦੋਸਤੋ ਬਹੁਤ ਸਾਰੇ ਲੋਕਾਂ ਦੇ ਚਿਹਰੇ ਉੱਤੇ ਧੁੱਪ ਦੇ ਕਾਰਨ ਟੈਨਿੰਗ ਦੀ ਸਮੱਸਿਆ,ਕਾਲੇ ਦਾਗ ਧੱਬੇ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਬਣੀਆਂ ਰਹਿੰਦੀਆਂ ਹਨ।ਇਨ੍ਹਾਂ ਸਮਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਫੇਸ
ਪੈਕ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਉਬਾਲ ਲੈਣਾ ਹੈ।ਇਸ ਦਾ ਛਿਲਕਾ ਉਤਾਰ ਕੇ ਆਪਣੇ ਚਿਹਰੇ ਦੇ ਹਿਸਾਬ ਦੇ ਨਾਲ ਆਲੂ ਦਾ ਟੁਕੜਾ ਲੈ ਲਵੋ ਇਸ ਨੂੰ ਚੰਗੀ ਤਰ੍ਹਾਂ ਪੀਸ ਲਵੋ।ਇਸ ਵਿੱਚ
ਤੁਸੀਂ ਇੱਕ ਚੱਮਚ ਸ਼ਹਿਦ ਇੱਕ ਚਮਚ ਗੁਲਾਬ ਜਲ ਅਤੇ 1 ਚੱਮਚ ਮੁਲਤਾਨੀ ਮਿੱਟੀ ਪਾਊਡਰ ਮਿਕਸ ਕਰ ਦੇਣੇ ਹਨ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਤੇ ਇਸ ਨੂੰ ਲਗਾ ਲੈਣਾ ਹੈ।ਕਰੀਬ ਪੰਜ ਮਿੰਟ ਬਾਅਦ ਤੁਸੀਂ ਆਲੂ
ਦੇ ਟੁਕੜੇ ਨਾਲ ਆਪਣੇ ਚਿਹਰੇ ਦੀ ਹਲਕੀ-ਹਲਕੀ ਮਸਾਜ ਕਰਨੀ ਹੈ,ਇਸ ਦੇ ਨਾਲ ਤੁਹਾਡਾ ਪੇਸਟ ਵੀ ਆਸਾਨੀ ਦੇ ਨਾਲ ਨਿੱਕਲ ਜਾਵੇਗਾ।ਮਸਾਜ ਕਰਨ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਗੁਣਗੁਣੇ ਪਾਣੀ ਦੇ ਨਾਲ ਸਾਫ਼ ਕਰ ਲੈਣਾ ਹੈ ਅਤੇ
ਬਾਅਦ ਵਿੱਚ ਐਲੋਵੇਰਾ ਜੈੱਲ ਲਗਾ ਲੈਣੀ ਹੈ।ਇਸ ਤਰ੍ਹਾਂ ਦੋਸਤੋ ਤੁਸੀਂ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।