ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ੍ਹ ਹਰ ਕਿਸੇ ਦੇ ਘਰ ਵਿੱਚ ਚੂਹੇ ਆ ਜਾਂਦੇ ਹਨ। ਜਿਸ ਕਾਰਨ ਬਹੁਤ ਸਾਰੇ ਲੋਕ ਚੂਹਿਆਂ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਕੀ ਉਹਨਾਂ ਨੂੰ ਆਪਣੇ ਘਰਾਂ ਵਿੱਚੋਂ ਭਜਾਉਣ ਲਈ ਕੁਝ ਨਾ ਕੁਝ ਉਪਾਅ ਲੱਭਦੇ ਹਨ। ਅੱਜ ਅਸੀਂ ਤੁਹਾਨੂੰ
ਬਹੁਤ ਹੀ ਕਾਰਗਰ ਅਤੇ ਵਧੀਆ ਉਪਾਅ ਦੱਸਾਂਗੇ। ਜੇਕਰ ਤੁਸੀ ਵੀ ਆਪਣੇ ਘਰ ਦੇ ਚੂਹਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤਾਂ ਇਕ ਲਾਈਫ ਬੋਆਏ ਸਾਬਣ ਲੈ ਕੇ ਉਸ ਨੂੰ ਪਤਲੇ ਪਤਲੇ ਟੁੱਕੜੇ ਕੱਟ ਲਓ ਅਤੇ ਉਸ ਉੱਤੇ ਥੋੜ੍ਹਾ ਸਰੋਦਾ ਤੇਲ ਲਗਾ ਲਵੋ। ਤੁਹਾਨੂੰ ਦੱਸ ਦਈਏ ਕਿ
ਝੂਠ ਸਾਬਤ ਦੀ ਮਹਿਕ ਸੁਣ ਕੇ ਉਸ ਵੱਲ ਬਹੁਤ ਤੇਜ਼ੀ ਨਾਲ ਹੁੰਦੇ ਹਨ ਅਤੇ ਉਹ ਉਹ ਸਭ ਦਾ ਰੰਗ ਦੇਖ ਕੇ ਉਸ ਨੂੰ ਜਲਦੀ ਹੀ ਖਾ ਲੈਣਗੇ। ਸਾਵਣ ਵਿੱਚ ਸਰਸੋਂ ਦਾ ਤੇਲ ਲਗਾਉਣ ਤੋਂ ਬਾਅਦ ਉਸ ਵਿੱਚ ਚੂਹੇ ਮਾਰਨ ਵਾਲੀ ਦਵਾਈ ਪਾ ਦੇਵੋ। ਫਿਰ ਘਰ ਦੇ ਉਸ ਜਗ੍ਹਾ
ਵਿੱਚ ਸਾਵਣ ਦੇ ਉਹ ਟੁਕੜੇ ਰੱਖ ਦਿਓ। ਜਿੱਥੇ ਚੂਹੇ ਬਹੁਤ ਜ਼ਿਆਦਾ ਘਮਦੇ ਹਨ। ਤੁਹਾਨੂੰ ਦੱਸ ਦਈਏ ਕਿ ਜੇ ਉਸ ਸ਼ਬਦ ਦੀ ਮਹਿਕ ਸੁੰਘ ਕੇ ਉਸਨੂੰ ਖਾ ਲੈਣਗੇ ਅਤੇ ਫੇਰ ਜਹਰ ਕਾਰਨ ਮਰ ਜਾਣਗੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।