ਦੋਸਤ ਤੁਹਾਨੂੰ ਬਤਾਏਂ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਸ ਦੇਵੀ ਚ ਜੇਕਰ ਇਕ ਵੀ ਉੱਚੀ ਨੀਵੀਂ ਗੱਲ ਹੁੰਦੀ ਹੈ। ਤਾਂ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕਰ ਦਿੱਤੀ ਜਾਂਦੀ ਹੈ। ਪਰ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹੀ
ਵੀਡੀਓ ਦੇ ਬਾਰੇ ਵਿਚ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਕਿਉਂਕਿ ਦੋਸਤੋ ਇਹ ਮਾਮਲਾ ਕੁਝ ਹੀ ਜਿਹਾ ਹੀ ਹੈ। ਹੈਰਾਨ ਕਰ ਦੇਣ ਵਾਲਾ ਦੋਸਤੋ ਇੱਕ ਲੜਕੀ ਜੋ ਕਿ ਇਕ ਸਟੋਰ ਦੇ ਵਿੱਚ ਕੱਪਡ਼ੇ ਖਰੀਦਣ ਦੇ ਲਈ ਜਾਂਦੀ ਹੈ। ਉੱਥੇ ਜਾ ਕੇ ਟਰਾਇਲ ਰੂਮ ਦੇ ਅੰਦਰ
ਜਾ ਕੇ ਬਹੁਤ ਸਾਰੀਆਂ ਜੀਨਜ਼ ਪਹਿਨ ਲੈਂਦੀ ਹੈ। ਅਤੇ ਫਿਰ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ। ਪਰ ਇਸ ਸਮੇਂ ਸਟੋਰ ਦਾ ਮਾਲਕ ਉਸ ਨੂੰ ਫੜ ਲੈਂਦਾ ਹੈ ਤੇ ਉਸ ਨੂੰ ਜੀਨਸ ਉਤਾਰਨ ਨੂੰ ਕਹਿੰਦਾ ਹੈ। ਜਿਵੇਂ ਜੀਨ ਉਤਾਰਦੀਆ ਉਸ ਦੇ ਥੱਲੇ ਇਕ ਹੋਰ ਜੀਨ ਸੀ। ਕਰਦੇ
ਕਰਦੇ ਉਸ ਨੇ ਅੱਠ ਜੀਨਾਂ ਲਗਾਤਾਰ ਪਹਿਨੀਆਂ ਹੋਈਆਂ ਸਨ। ਜਿਸ ਨੂੰ ਦੇਖ ਕੇ ਸਟੋਰ ਦਾ ਮਾਲਕ ਵੀ ਹੈਰਾਨ ਰਹਿ ਗਿਆ ਉਸ ਨੇ ਇਸ ਦੀ ਵੀਡੀਓ ਬਣਾ ਲਈ ਸੀ। ਜੋ ਕਿ ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ
ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।