ਪੰਜਾਬ ਦੇ ਬਣੇ ਨਵੇਂ ਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ।ਦੋਸਤੋ ਦੀਵਾਲੀ ਵਾਲੇ ਦਿਨ ਚੰਨੀ ਸਰਕਾਰ ਵੱਲੋਂ ਕੁਝ ਅਜਿਹਾ ਕੀਤਾ ਗਿਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਸ਼ਾਮ ਦਾ ਸਮਾਂ ਹੋ ਗਿਆ ਸੀ ਲੋਕ ਦੀਵਾਲੀ ਮਨਾਉਣਾ ਸ਼ੁਰੂ ਕਰ ਚੁੱਕੇ
ਸਨ।ਚਰਨਜੀਤ ਸਿੰਘ ਚੰਨੀ ਵੀ ਬਾਜ਼ਾਰ ਦੇ ਵਿੱਚੋਂ ਦੀ ਲੰਘ ਰਹੇ ਸਨ ਕਿ ਉਹਨਾਂ ਦੀ ਨਜ਼ਰ ਦੋ ਬੱਚਿਆਂ ਤੇ ਪੈਂਦੀ ਹੈ ਜੋ ਕਿ ਹਾਲੇ ਤੱਕ ਦੀਵੇ ਵੇਚ ਰਹੇ ਹਨ।ਜਦੋਂ ਚੰਨੀ ਨੇ ਬੱਚਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਦੀਵੇ ਵੇਚ ਕੇ ਹੀ ਘਰ ਜਾ ਸਕਦੇ ਹਾਂ ਕਿਉਂਕਿ ਅਸੀਂ ਗਰੀਬ ਹਾਂ।ਇਹ
ਸੁਣ ਕੇ ਚੰਨੀ ਭਾਵੁਕ ਹੋ ਗਏ ਅਤੇ ਓਹਨਾ ਨੇ ਉਹ ਸਾਰੇ ਦੀਵੇ ਖਰੀਦ ਲਏ ਅਤੇ ਫ਼ਿਰ ਉਹਨਾਂ ਬੱਚਿਆਂ ਨੂੰ ਘਰ ਜਾਣ ਲਈ ਕਿਹਾ।ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੋਵੇਂ ਇਕੱਲੇ ਹੀ ਰਹਿੰਦੇ ਹਨ। ਇਸ ਦੌਰਾਨ ਚੰਨੀ ਨੇ ਉਨ੍ਹਾਂ ਦੋਹਾਂ ਬੱਚਿਆਂ ਨੂੰ
ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਦੀਵੇ ਜਗਾਏ ਅਤੇ ਮੱਥਾ ਟੇਕਿਆ।ਉਹਨਾਂ ਨੂੰ ਮਠਿਆਈ ਲੈ ਕੇ ਦਿੱਤੀ ਅਤੇ ਜਦੋਂ ਉਹਨਾਂ ਦੇ ਘਰ ਪਹੁੰਚੇ ਤਾਂ ਉਸ ਘਰ ਦੀ ਹਾਲਤ ਦੇਖ ਕੇ ਉਹ ਭਾਵੁਕ ਹੋਏ। ਇੱਕ ਕਮਰਾ ਹੀ ਸੀ ਜਿਸ ਦੀ ਛੱਤ ਵੀ ਡਿੱਗਣ ਵਾਲੀ
ਸੀ ਜਿਸ ਕਾਰਨ ਬੱਚਿਆਂ ਦੀ ਜਾਨ ਲਈ ਖ਼ਤਰਾ ਪੈ ਸਕਦਾ ਸੀ।ਚੰਨੀ ਨੇ ਉਹਨਾਂ ਨੂੰ ਦੋ ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਘਰ ਦੀ ਮੁਰੰਮਤ ਕਰਵਾਉਣ ਲਈ ਉਥੇ ਮੌਜੂਦ ਲੋਕਾਂ ਨੂੰ ਕਿਹਾ।ਇਸੇ ਦੌਰਾਨ ਹੀ ਬੱਚਿਆਂ ਨੂੰ ਪੜ੍ਹਨ ਦੀ ਨਸੀਹਤ ਦਿੱਤੀ ਅਤੇ ਉਨ੍ਹਾਂ ਦਾ ਸਾਰਾ ਖਰਚਾ
ਚੁੱਕਣ ਦਾ ਵਾਅਦਾ ਕੀਤਾ।ਇਸ ਤਰ੍ਹਾਂ ਦੋਸਤੋ ਚੰਨੀ ਸਰਕਾਰ ਵੱਲੋਂ ਦੀਵਾਲੀ ਦੀ ਰਾਤ ਇਸ ਕੰਮ ਨੂੰ ਕੀਤਾ ਗਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।