ਦੋਸਤੋ ਦੀਪ ਸਿਧੂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਤੁਹਾਨੂੰ ਦੱਸ ਦਈਏ ਕਿ ਹਰ ਕੋਈ ਇਹ ਕਹਿੰਦਾ ਹੈ ਕਿ ਦੀਪ ਸਿੱਧੂ ਦੀ ਮੌਤ ਇੱਕ ਹਾਦਸਾ ਨਹੀਂ ਬਲਕਿ ਸੋਚੀ ਸਮਝੀ ਚਾਲ ਹੋ ਸਕਦੀ ਹੈ।ਜਿਵੇਂ ਜਿਵੇਂ ਇਸ ਮਾਮਲੇ ਦੇ ਵਿੱਚ
ਖੁਲਾਸੇ ਹੋ ਰਹੇ ਹਨ,ਹਰ ਇੱਕ ਦਾ ਇਹੀ ਕਹਿਣਾ ਹੈ ਕਿ ਦੀਪ ਸਿੱਧੂ ਦੀ ਮੌਤ ਹਾਦਸਾ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਹੈ।ਦੋਸਤੋ ਰੀਨਾ ਰਾਏ ਸ਼ੱਕ ਦੇ ਘੇਰੇ ਦੇ ਵਿੱਚ ਆ ਰਹੀ ਹੈ ਕਿਉਂਕਿ ਉਹ ਬਿਨਾਂ ਕੁਝ ਦੱਸੇ ਅਮਰੀਕਾ ਚਲੀ ਗਈ ਅਤੇ ਦੀਪ ਸਿੱਧੂ ਦੇ ਅੰਤਿਮ ਸੰਸਕਾਰ
ਤੇ ਵੀ ਉਹ ਨਹੀਂ ਪਹੁੰਚੀ।ਇੰਸਟਾਗ੍ਰਾਮ ਉੱਤੇ ਦੀਪ ਸਿੱਧੂ ਦੇ ਨਾਲ ਪਾਈਆਂ ਗਈਆਂ ਤਸਵੀਰਾਂ ਵੀ ਉਸ ਵੱਲੋਂ ਡਿਲੀਟ ਕਰ ਦਿੱਤੀ ਗਈਆਂ। ਜਿਸ ਤੋਂ ਬਾਅਦ ਰੀਨਾ ਰਾਏ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ।ਅਮਰੀਕਾ ਦੇ ਵਿੱਚ ਵੀ ਹੁਣ ਉਸ ਨੂੰ ਘੇਰਿਆ ਜਾ ਰਿਹਾ ਹੈ। ਦਰਅਸਲ
ਅਮਰੀਕਾ ਤੋਂ ਪੋਸਟ ਕਰ ਰਹੀ ਰੀਨਾ ਰਾਏ ਦੇ ਸੋਸ਼ਲ ਸਾਈਟਾਂ ਤੇ ਬਹੁਤ ਸਾਰੇ ਪੰਜਾਬੀਆਂ ਵੱਲੋਂ ਕੁਮੈਂਟ ਕਰਕੇ ਉਸ ਕੋਲ ਸੱਚਾਈ ਪੁੱਛੀ ਜਾ ਰਹੀ ਹੈ।ਉਸ ਨੂੰ ਕਿਹਾ ਜਾ ਰਿਹਾ ਹੈ ਕਿ ਲਾਈਵ ਹੋ ਕੇ ਸੱਚਾਈ ਦੱਸੀ ਜਾਵੇ।ਪੰਜਾਬੀਆ ਦਾ ਕਹਿਣਾ ਹੈ ਕਿ ਬਿਨਾਂ ਕੁਝ ਦੱਸੇ
ਰੀਨਾ ਰਾਏ ਅਮਰੀਕਾ ਚਲੀ ਗਈ ਹੈ ਅਤੇ ਇਸ ਨੂੰ ਸਾਰੀ ਸੱਚਾਈ ਪਤਾ ਹੈ।ਉਸਨੂੰ ਦੀਪ ਸਿੱਧੂ ਦੀ ਮੌਤ ਦਾ ਕੋਈ ਵੀ ਅਫਸੋਸ ਨਹੀਂ ਹੈ। ਇਸ ਤਰ੍ਹਾਂ ਰੀਨਾ ਰਾਏ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।