Home / ਵਾਇਰਲ / ਦਿੱਲੀ ਚ ਸਾਮ ਹੁੰਦੇ ਹੀ ਇਹ ਕੰਮ ਹੋ ਜਾਦਾ ਸੁਰੂ ਦੇਖ ਹੱਕੇ ਬੱਕੇ ਰਹਿਜੋਗੇ !

ਦਿੱਲੀ ਚ ਸਾਮ ਹੁੰਦੇ ਹੀ ਇਹ ਕੰਮ ਹੋ ਜਾਦਾ ਸੁਰੂ ਦੇਖ ਹੱਕੇ ਬੱਕੇ ਰਹਿਜੋਗੇ !

ਦੋਸਤ ਤੁਸੀਂ ਸਾਰਿਆਂ ਨੇ ਦਿੱਲੀ ਸ਼ਹਿਰ ਬਾਰੇ ਕੁੱਝ ਨਾ ਕੁੱਝ ਸੁਣਿਆ ਹੀ ਹੋਵੇਗਾ। ਜੋ ਕਿ ਪਹਿਲਾਂ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਅਮੀਰ ਅਤੇ ਆਲੀਸ਼ਾਨ ਜਗ੍ਹਾ ਹੁੰਦੀ ਸੀ। ਫੇਰ ਹਰ ਇਕ ਰਾਜਾ ਦਿੱਲੀ ਉਤੇ ਰਾਜ ਕਰਦਾ ਚਾਹੁੰਦਾ ਸੀ। ਜਿਸ ਕਾਰਨ ਹੌਲੀ-ਹੌਲੀ ਦਿਲੀ ਗਰੀਬ ਹੋ ਗਿਆ ਅਤੇ ਕਿਥੋਂ ਦੀ ਰਹਿਣ ਵਾਲੀ

ਅੱਧੀ ਜਨਤਾ ਗਰੀਬ ਹੋ ਗਈ। ਅੱਜ ਅਸੀਂ ਤੁਹਾਨੂੰ ਦਿੱਲੀ ਬਾਰੇ ਕੁਝ ਗੱਲਾਂ ਦੱਸਾਂਗੇ। ਤੁਹਾਨੂੰ ਦੱਸ ਦਈਏ ਕਿ ਦਿੱਲੀ ਬਹੁਤ ਵਧੀਆ ਜਗ੍ਹਾ ਹੈ। ਪਰ ਕਈ-ਕਈ ਥਾਵਾਂ ਤੇ ਅਜਿਹੀਆਂ ਗੱਲਾਂ ਵੀ ਹਨ। ਜਿੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਉਥੋਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਹੈ। ਦਿੱਲੀ ਦੇ ਕਈ

ਇਲਾਕਿਆਂ ਵਿਚ ਕੀ ਲੋਕ ਬਹੁਤ ਜ਼ਿਆਦਾ ਗਰੀਬ ਹਨ ਅਤੇ ਉਹਨਾਂ ਤੋਂ ਟੁੱਟੇ ਫੁੱਟੇ ਘਰ ਹਨ। ਇਹ ਸਭ ਦਾ ਕਾਰਨ ਇਹ ਹੈ ਕਿ ਪਹਿਲਾਂ ਦੇ ਸਮੇਂ ਵਿੱਚ ਹਰ ਕੋਈ ਰਾਜਾ ਦਿੱਲੀ ਉਤੇ ਹੀ ਪਹਿਲਾ ਕਬਜ਼ਾ ਕਰਦਾ ਸੀ। ਦੋਸਤ ਅਤੇ ਲੋਕ ਸਮਝਦੇ ਹਨ ਕਿ ਨਵੀਂ ਦਿੱਲੀ ਅਤੇ ਦਿੱਲੀ ਇਕ ਹੀ ਜਗ੍ਹਾ ਹੈ।

ਪਰ ਤੁਹਾਨੂੰ ਦੱਸ ਦਈਏ ਕਿ ਨਵੀਂ ਦਿੱਲੀ ਨੂੰ ਅੱਜ ਤੋਂ ਕੁਝ ਸਮਾਂ ਪਹਿਲਾਂ ਹੀ ਬਣਾਇਆ ਗਿਆ ਹੈ। ਜਿੱਥੇ ਰਾਸ਼ਟਰੀ ਭਵਨ ਵਰਗੀਆ ਪ੍ਰਸਿੱਧ ਇਮਾਰਤਾ ਵੀ ਆਉਂਦੀ ਹੁੰਦੀਆਂ ਹਨ। ਨਵੀ ਦਿੱਤੀ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਅਤੇ ਉਸ ਨੂੰ ਭਾਰਤੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇਸ ਬਾਰੇ

ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਯਕੀਨ ਨਹੀ ਕਰੋਗੇ ਵੀਡੀਓ ਦੇਖਕੇ !

ਦੋਸਤੋ ਅੱਜ ਕੱਲ ਸ਼ੋਸ਼ਲ ਮੀਡੀਏ ਉਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ ਅਤੇ ਕਈ …

Leave a Reply

Your email address will not be published. Required fields are marked *