ਦਿੱਲੀ ਦੇ ਇੱਕ ਇਲਾਕੇ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦਰਅਸਲ ਇੱਕ ਚਚੇਰੇ ਭਰਾ ਨੇ ਕੀਤਾ ਭਾਬੀ ਦਾ ਕਤਲ।ਉਸ ਨੇ ਭਾਬੀ ਦੇ ਗਲੇ ਦੇ ਵਿੱਚ ਚੁੰਨੀ ਲਪੇਟੀ ਅਤੇ ਗਲਾ ਘੁੱਟ ਦਿੱਤਾ ਅਤੇ ਉਸ ਨੂੰ ਮਾਰ ਕੇ ਕਰੰਟ ਲਗਾਇਆ।
ਜਿਸ ਨਾਲ ਉਸ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਉਸਦਾ ਪਤੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੀ ਨੌਕਰੀ ਕਰਦਾ ਹੈ।ਦੋ ਮਹੀਨੇ ਪਹਿਲਾਂ ਹੀ ਉਹਨਾ ਦਾ ਵਿਆਹ ਹੋਇਆ ਸੀ।ਕਤਲ ਕਰਨ ਤੋਂ ਬਾਅਦ ਆਰੋਪੀ ਪੁਲਿਸ ਸਟੇਸ਼ਨ ਚਲਾ ਗਿਆ ਅਤੇ ਸਾਰੀ ਘਟਨਾ ਸੁਣਾ ਦਿੱਤੀ।ਜਿਸ ਤੇ
ਪੁਲਿਸ ਵਾਲੇ ਕਾਫੀ ਹੈਰਾਨ ਹੋਏ ਅਤੇ ਘਟਨਾ ਸਥਲ ਤੇ ਜਾਕੇ ਪੂਰੀ ਕਾਰਵਾਈ ਕੀਤੀ।ਦਰਅਸਲ ਆਰੋਪੀ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸਦਾ ਪਰਿਵਾਰ ਅਤੇ ਪ੍ਰੋਫੈਸਰ ਦਾ ਪਰਿਵਾਰ ਇਕੱਠੇ ਘਰ ਵਿੱਚ ਰਹਿੰਦੇ ਸਨ। ਪਰ ਵਿਆਹ ਤੋਂ ਬਾਅਦ ਘਰ ਦੇ ਵਿੱਚ ਝਗੜੇ ਹੋਣੇ ਸ਼ੁਰੂ ਗਏ।ਜਿਸ ਤੋਂ ਬਾਅਦ
ਉਹ ਦੂਸਰੀ ਜਗ੍ਹਾ ਰਹਿਣ ਚਲੇ ਗਏ।ਆਰੋਪੀ ਨੇ ਦੱਸਿਆ ਕਿ ਉਸ ਲੜਕੀ ਦੇ ਕਾਰਣ ਉਸਦੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਇਸਦੇ ਲਈ ਮੌਕਾ ਦੇਖਦੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।