ਦੋਸਤੋ ਦਾਦ ਖਾਜ ਖੁਜਲੀ ਦੀ ਸਮਸਿਆ ਬਹੁਤ ਸਾਰੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ।ਇਸ ਸਮੱਸਿਆ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀ ਵੀ ਹੋ ਜਾਂਦੀ ਹੈ।ਦਾਦ ਖਾਜ ਖੁਜਲੀ ਦੀ ਸਮਸਿਆ ਨੂੰ ਖ਼ਤਮ ਕਰਨ ਦੇ ਲਈ ਇੱਕ ਬਹੁਤ ਹੀ ਬੇਹਤਰੀਨ ਨੁਸਖਾ
ਤੁਹਾਨੂੰ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਇੱਕ ਕਟੋਰੇ ਦੇ ਵਿੱਚ ਇੱਕ ਚਮਚ ਨਾਰੀਅਲ ਦਾ ਤੇਲ ਪਾ ਲਵੋ।ਇਸ ਵਿੱਚ ਇੱਕ ਚਮਚ ਹਲਦੀ ਪਾ ਲਵੋ ਅਤੇ ਇੱਕ ਚਮਚ ਸਹਿੰਦਾ ਨਮਕ ਪਾ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।
ਹੁਣ ਇੱਕ ਅੱਧਾ ਕੱਟਿਆ ਨਿੰਬੂ ਲਵੋ।ਇਸ ਨਿੰਬੂ ਉੱਤੇ ਹਲਦੀ ਵਾਲਾ ਮਿਸ਼ਰਣ ਲਗਾ ਲਵੋ।ਹੁਣ ਇਸ ਨਿੰਬੂ ਨੂੰ ਤਵੇ ਤੇ ਰੱਖ ਕੇ ਗਰਮ ਕਰੋ।ਫਿਰ ਦਾਦ ਖਾਜ ਖੁਜਲੀ ਵਾਲੇ ਸਥਾਨ ਤੇ ਇਸ ਮਿਸ਼ਰਣ ਨੂੰ ਲਗਾ ਲਵੋ।ਦਿਨ ਵਿੱਚ ਦੋ ਵਾਰ ਅਜਿਹਾ ਜ਼ਰੂਰ ਕਰੋ।
ਇਸ ਤਰ੍ਹਾਂ ਕਰਨ ਨਾਲ ਦਾਦ ਖਾਜ ਖੁਜਲੀ ਦੀ ਸਮਸਿਆ ਤੋਂ ਰਾਹਤ ਮਿਲ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਨੂੰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।