ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਗਾਇਕ ਮਨਕਿਰਤ ਔਲਖ ਦੀ ਜਾਨ ਬਾਲ ਬਾਲ ਬਚ ਗਈ।ਇੱਕ ਗੈਂਗਸਟਰ ਵੱਲੋਂ ਪੋਸਟ ਪਾ ਕੇ ਕਿਹਾ ਗਿਆ ਕਿ ਮਹਿਜ ਦਸ ਮਿੰਟ ਦਾ ਫ਼ਰਕ ਗੈਂਸਟਰ ਅਤੇ ਮਨਕੀਰਤ ਦੇ ਵਿੱਚ ਰਹਿ ਗਿਆ ਸੀ
ਨਹੀਂ ਤਾਂ ਇਸ ਦੀ ਵੀ ਮੌਤ ਹੋ ਜਾਣੀ ਸੀ।ਦਰਅਸਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਫੇਸਬੁੱਕ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ।ਜਿਸ ਦੇ ਵਿੱਚ ਲਿਖਿਆ ਗਿਆ ਸੀ ਕੇ ਮਹਿਜ ਦਸ ਮਿੰਟ ਦਾ ਫ਼ਰਕ ਗੈਂਗਸਟਰ ਅਤੇ ਮਨਕਿਰਤ ਔਲਖ ਦੇ ਵਿਚਕਾਰ ਰਹਿ
ਗਿਆ ਸੀ ਨਹੀਂ ਤਾਂ ਇਹ ਵੀ ਸਵਰਗ ਸੁਧਾਰ ਜਾਣਾ ਸੀ।ਇਸ ਵਿਅਕਤੀ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਬਹੁਤ ਹੀ ਜ਼ਿਆਦਾ ਫੁਕਰਾ ਹੈ ਅਤੇ ਆਪਣੇ ਗਾਣਿਆਂ ਦੇ ਵਿੱਚ ਹਥਿਆਰਾਂ ਦੀਆਂ ਗੱਲਾਂ ਕਰਦਾ ਹੈ ਜਿਸ ਦਾ ਨੌਜਵਾਨ ਉੱਤੇ ਗਲਤ ਅਸਰ
ਪੈਂਦਾ ਹੈ।ਇਸ ਤਰ੍ਹਾਂ ਇਹ ਪੋਸਟ ਫੇਸਬੁੱਕ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਤੁਸੀਂ ਇਸ ਪੋਸਟ ਬਾਰੇ ਕੀ ਵਿਚਾਰ ਰੱਖਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।