ਦੋਸਤੋ ਗਰਮੀਆਂ ਦੇ ਮੌਸਮ ਵਿੱਚ ਮੱਖੀਆਂ ਅਤੇ ਮੱਛਰਾਂ ਦੀ ਸਮੱਸਿਆ ਕਾਫੀ ਜਿਆਦਾ ਵੱਧ ਜਾਂਦੀ ਹੈ।ਮੱਛਰਾਂ ਨੂੰ ਖਤਮ ਕਰਨ ਦੇ ਲਈ ਲੋਕ ਬਹੁਤ ਸਾਰੀਆਂ ਕੈਮੀਕਲ ਵਾਲੀਆਂ ਦਵਾਈਆਂ ਅਤੇ ਉਪਕਰਣਾਂ ਦਾ ਇਸਤੇਮਾਲ ਕਰਦੇ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ
ਉਪਕਰਣ ਬਾਰੇ ਦੱਸਾਂਗੇ,ਜਿਸ ਨੂੰ ਤੁਸੀ ਘਰ ਵਿੱਚ ਤਿਆਰ ਕਰਕੇ ਬਿਨਾ ਕਿਸੇ ਕੈਮੀਕਲ ਦੇ ਮੱਛਰਾਂ ਨੂੰ ਖਤਮ ਕਰ ਸਕਦੇ ਹੋ।ਇਸ ਨੂੰ ਬਣਾਉਣ ਦੇ ਲਈ ਤੁਸੀਂ ਇੱਕ led ਬਲਬ,ਇੱਕ ਡੱਬਾ ਅਤੇ ਇੱਕ ਛੋਟਾ ਜਿਹਾ ਪੱਖਾ ਲੈ ਲੈਣਾ ਹੈ।ਡੱਬੇ ਨੂੰ ਤੁਸੀਂ ਦੋ ਜਗ੍ਹਾ ਤੋਂ ਕੱਟਣਾ ਹੈ
ਅਤੇ ਬੱਲਬ ਉੱਤੇ ਤੁਸੀਂ ਕਾਲੇ ਮਾਰਕਰ ਦੀ ਸਹਾਇਤਾ ਦੇ ਨਾਲ ਕਾਲਾ ਰੰਗ ਕਰ ਦੇਣਾ ਹੈ।ਇਸ ਤੋਂ ਬਾਅਦ ਤੁਸੀਂ ਇਸ ਨੂੰ ਜੋੜ ਕੇ ਇੱਕ ਉਪਕਰਣ ਤਿਆਰ ਕਰਨਾ ਹੈ।ਜਦੋਂ ਤੁਸੀਂ ਰਾਤ ਨੂੰ ਇਸ ਨੂੰ ਆਪਣੇ ਕਮਰੇ ਦੇ ਵਿੱਚ ਲਗਾਓਗੇ ਤਾਂ ਲਾਈਟ ਵੱਲ
ਮੱਛਰ ਆਉਣਗੇ ਅਤੇ ਇਸ ਡੱਬੇ ਦੇ ਵਿੱਚ ਮਰ ਕੇ ਡਿੱਗ ਜਾਣਗੇ।ਇਸ ਬਾਰੇ ਪੂਰੀ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।