ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਯੂਪੀ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੈਰਾਨ ਹੋ ਜਾਓਗੇ। ਦੋਸਤੋ ਸਤਾਰਾਂ ਸਾਲ ਦਾ ਇਕ ਮੁੰਡਾ ਜਿਸਦਾ ਨਾਂ ਸੂਰਜ
ਉਸ ਨੂੰ ਆਪਣੇ ਹੀ ਪਿੰਡ ਵਿਚ ਰਹਿਣ ਵਾਲੀ ਇਕ ਔਰਤ ਦੀ ਨਾਲ ਪਿਆਰ ਹੋ ਜਾਂਦਾ ਹੈ। ਪਰ ਉਸ ਔਰਤ ਦੀ ਉਮਰ ਸੂਰਜ ਤੋਂ ਦੁੱਗਣੀ ਸੀ। ਪਰ ਫਿਰ ਵੀ ਉਹ ਅੌਰਤ ਸੂਰਜ ਤੋਂ ਛੋਟਾ ਮੋਟਾ
ਘਰ ਦਾ ਸਾਮਾਨ ਮੰਗਵਾਉਂਦੀ ਨੇ ਜਿਸ ਕਾਰਨ ਸੂਰਜ ਦਾ ਘਰ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਕੁਝ ਸਮੇਂ ਬਾਅਦ ਉਸ ਔਰਤ ਦੇ ਪਤੀ ਨਿਤੀਸ਼ ਨੂੰ ਸੂਰਜ ਦੇ ਉੱਪਰ ਸ਼ੱਕ ਹੋਣ ਲੱਗ
ਜਾਂਦਾ ਹੈ। ਕਿ ਉਸ ਦੀ ਪਤਨੀ ਅਤੇ ਸੂਰਜ ਉਸ ਤੋਂ ਲੁਕਾ ਕੇ ਕੁਝ ਨਾ ਕੁਝ ਕਰ ਰਹੇ ਹਨ। ਇਸ ਤੋਂ ਬਾਅਦ ਉਹ ਸੂਰਜ ਨੂੰ ਇਕੱਲਿਆਂ ਵੀ ਸਮਝਾਉਂਦਾ ਹੈ ਪਰ ਸੂਰਜ ਇਸ ਨੂੰ ਹਲਕੇ ਦੇ
ਵਿਚ ਲੈਂਦਾ ਹੈ। ਅਤੇ ਨਿਤੀਸ਼ ਉਸ ਨੂੰ ਦੋ ਤਿੰਨ ਵਾਰ ਹੋਰ ਸਮਝਾਉਂਦਾ ਹੈ ਪਰ ਸੂਰਜ ਫਿਰ ਵੀ ਨਹੀਂ ਸਮਝਦਾ। ਇਸ ਤੋਂ
ਅੱਗੇ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਸ ਨੂੰ ਤੁਸੀਂ ਸੁਣ ਕੇ ਬਿਲਕੁਲ ਵੀ ਹੈਰਾਨ ਹੋ ਜਾਓਗੇ। ਇਸ ਬਾਰੇ ਵਿਚ ਜਾਣਕਾਰੀ ਲੈਣ ਲਈ ਹੇਠ ਦਿੱਤੇ ਵੀਡੀਓ ਨੂੰ ਜ਼ਰੂਰ ਦੇਖੋ।