ਅੱਜਕਲ੍ਹ ਇਨਸਾਨੀਅਤ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ।ਅਜਿਹਾ ਹੀ ਕੁਝ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।ਦਰਅਸਲ ਇੱਕ ਲੜਕੀ
ਨੂੰ ਸੜਕ ਤੇ ਪੀਰੀਅਡ ਸ਼ੁਰੂ ਹੋ ਜਾਂਦੇ ਹਨ ਜਿਸ ਤੋਂ ਬਾਅਦ ਉਸ ਨੂੰ ਦਰਦ ਹੋਣ ਲੱਗ ਜਾਂਦਾ ਹੈ। ਉਸ ਦੇ ਸਾਰੇ ਕੱਪੜੇ ਖਰਾਬ ਹੋ ਜਾਂਦੇ ਹਨ ਜਿਸ ਤੋਂ ਬਾਅਦ ਲੋਕ ਉਸ ਨੂੰ ਵੇਖ ਵੇਖ ਕੇ ਹੱਸਣ ਲੱਗ ਜਾਂਦੇ
ਹਨ।ਉਸ ਲੜਕੀ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਜਾਂਦੀ ਹੈ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਰਹੀ ਸੀ।ਪਰ ਕੋਈ ਵੀ ਉਸ ਲੜਕੀ ਦੀ ਮਦਦ ਨਹੀਂ ਕਰ ਰਿਹਾ
ਸੀ।ਬਹੁਤ ਸਾਰੇ ਲੜਕੇ ਉਸ ਦੀ ਵੀਡੀਓ ਬਣਾ ਬਣਾ ਕੇ ਉਸਦਾ ਮਜ਼ਾਕ ਉਡਾ ਰਹੇ ਸਨ।ਏਨੇ ਨੂੰ ਉਥੇ ਇੱਕ ਮੁਸਲਿਮ ਲੜਕੀ ਆਉਂਦੀ ਹੈ।ਉਸ ਦੀ ਹਾਲਤ ਦੇਖ ਕੇ ਉਸ ਨੂੰ ਚੁੱਪ ਕਰਵਾਉਂਦੀ ਹੈ
ਅਤੇ ਆਪਣਾ ਬੁਰਕਾ ਉਸ ਨੂੰ ਪਹਿਨਾ ਦਿੰਦੀ ਹੈ।ਜਿਸ ਤੋਂ ਬਾਅਦ ਉਹ ਲੜਕੀ ਉਸ ਨੂੰ ਉਥੋਂ ਲੈ ਜਾਂਦੀ ਹੈ ਅਤੇ ਉਸ ਦੀ ਸਹਾਇਤਾ ਕਰਦੀ ਹੈ।
ਇਸ ਤਰ੍ਹਾਂ ਦੋਸਤੋ ਇਹ ਹਾਲ ਸੀ ਸੀ ਟੀ ਵੀ ਕੈਮਰੇ ਦੇ ਵਿੱਚ ਰਿਕਾਰਡ ਹੋਇਆ।ਬਹੁਤ ਹੀ ਘੱਟ ਲੋਕਾਂ ਦੇ ਵਿੱਚ ਅੱਜ ਇਨਸਾਨੀਅਤ ਮੌਜੂਦ ਹੈ।