ਦੋਸਤੋ ਜਿੱਥੇ ਕਿ ਕਰੋਨਾ ਦਾ ਖਤਰਾ ਘੱਟ ਹੁੰਦਾ ਨਜ਼ਰ ਆ ਰਿਹਾ ਹੈ,ਉੱਥੇ ਹੀ ਹੁਣ ਬਹੁਤ ਸਾਰੇ ਲੋਕਾਂ ਨੂੰ ਡੇਂਗੂ ਦੀ ਸਮੱਸਿਆ ਆ ਰਹੀ ਹੈ।ਡੇਂਗੂ ਦੇ ਕਾਰਨ ਲੋਕਾਂ ਨੂੰ ਬੁਖਾਰ ਹੋ ਰਿਹਾ ਹੈ ਅਤੇ ਜਿਸ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ।ਜੇਕਰ ਆਸਪਾਸ ਡੇਂਗੂ ਫੈਲਿਆ ਹੋਇਆ ਹੈ ਤਾਂ ਤੁਸੀਂ ਇਸ ਦਾ ਚੈੱਕਅਪ
ਕਰਵਾ ਸਕਦੇ ਹੋ ਅਤੇ ਇਹ ਸੁਨਿਸਚਿਤ ਕਰ ਸਕਦੇ ਹੋ ਕਿ ਤੁਹਾਨੂੰ ਡੇਂਗੂ ਹੋਇਆ ਹੈ ਜਾਂ ਫਿਰ ਕਰੋਨਾ।ਜੇਕਰ ਡੇਂਗੂ ਦੀ ਸਮੱਸਿਆ ਆ ਰਹੀ ਹੈ ਤਾਂ ਉਸ ਦੀ ਕੋਈ ਵੀ ਦਵਾਈ ਨਹੀਂ ਹੁੰਦੀ ਇਹ ਆਪਣੇ ਆਪ ਪੰਜ ਦਿਨ ਦੇ ਵਿੱਚ ਠੀਕ ਹੋ ਜਾਂਦਾ ਹੈ।ਇਸਦੇ ਲਈ ਸਾਨੂੰ ਥੋੜੀ ਰੈਸਟ ਦੀ ਜ਼ਰੂਰਤ ਹੁੰਦੀ ਹੈ ਅਤੇ ਹਲਕੀ ਫੁਲਕੀ
ਡਾਇਟ ਦੇ ਸਹਾਰੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ।ਇਸ ਦੇ ਨਾਲ ਨਾਲ ਸਾਨੂੰ ਆਪਣੇ ਪਲੇਟਲੈੱਟ ਟੈਸਟ ਕਰਵਾ ਲੈਣੇ ਚਾਹੀਦੇ ਹਨ।ਡੇਂਗੂ ਨੂੰ ਖ਼ਤਮ ਕਰਨ ਦੇ ਲਈ ਲੋਕ ਬੱਕਰੀ ਦਾ ਦੁੱਧ ਅਤੇ ਕੀਵੀ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ,ਜਿਸ ਨਾਲ ਇਨ੍ਹਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ।ਪਰ ਦੋਸਤੋ ਅਸੀਂ ਵਧੀਆ ਡਾਇਟ
ਅਪਣਾ ਕੇ ਆਪਣੇ-ਆਪ ਨੂੰ ਠੀਕ ਕਰ ਸਕਦੇ ਹਾਂ।ਡੇਂਗੂ ਤੋਂ ਬਚਣ ਦੇ ਲਈ ਸਾਨੂੰ ਆਪਣੇ ਘਰਾਂ ਦੇ ਬਾਹਰ ਪਾਣੀ ਨਹੀਂ ਇਕੱਠਾ ਹੋਣ ਦੇਣਾ ਚਾਹੀਦਾ ਅਤੇ ਜਦੋਂ ਵੀ ਬਾਹਰ ਜਾਣਾ ਹੈ ਤਾਂ ਪੂਰੇ ਕੱਪੜੇ ਪਹਿਣਕੇ ਜਾਓ ਤਾਂ ਜੋ ਮੱਛਰ ਲੜੇ।ਇਸ ਦੇ ਬਾਰੇ ਵਿੱਚ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ
ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।