ਡੇਂਗੂ ਕਾਰਨ ਜਾਂ ਸਰੀਰਕ ਕਮਜ਼ੋਰੀ ਕਾਰਨ ਤੁਹਾਡੇ ਜੇਕਰ ਸੈੱਲ ਘਟ ਗਏ ਹਨ ਤਾਂ ਇਸ ਨੁਸਖੇ ਨੂੰ ਤਿਆਰ ਕਰ ਲਵੋ ਤੇ ਸੈੱਲ ਚੌਵੀ ਘੰਟਿਆਂ ਵਿੱਚ ਵਧਣੇ ਸ਼ੁਰੂ ਹੋ ਜਾਣਗੇ ਦੋਸਤੋ ਤੁਸੀਂ ਕਰਨਾ ਕੀ ਹੈ ਕੀ ਇਸ ਕੌੜੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਗਲੋਅ ਦੀਆਂ ਤਿੰਨ
ਡੰਡੀਆਂ ਛੋਟੀਆਂ ਅਤੇ ਤੁਲਸੀ ਦੇ ਛੇ ਪੱਤੇ ਲੈ ਲੈਣਾ ਅਤੇ ਕਾਲੀ ਮਿਰਚ ਚਾਰ ਅਤੇ ਫਿਰ ਤੁਸੀਂ ਇਸ ਵਿੱਚ ਇੱਕ ਗੁੜ ਦੀ ਛੋਟੀ ਡਲੀ ਇਸ ਨੂੰ ਤੁਸੀਂ ਇੱਕ ਕੱਪ ਪਾਣੀ ਦਾ ਲੈ ਕੇ ਉਬਾਲਣਾ ਰੱਖ ਦੇਣਾ ਗਲੋਅ ਵਿੱਚ ਪਾ ਦੇਣਾ ਥੋੜ੍ਹੀ ਤੁਲਸੀ ਦੇ ਛੇ ਪੱਤੇ ਅਤੇ ਕਾਲੀਆਂ ਮਿਰਚਾਂ ਚਾਰ
ਫਿਰ ਇਸ ਵਿਚ ਤੁਸੀਂ ਗੁੜ ਦੀ ਡਲੀ ਡਾਲ ਦੇਣਾ ਫਿਰ ਇਸ ਨੂੰ ਕਾਰਡ ਲੈਣਾ ਜਦੋਂ ਇਹ ਅੱਧਾ ਕੱਪ ਰਹਿ ਜਾਂਦਾ ਹੈ ਤਾਂ ਇਸ ਨੂੰ ਠੰਢਾ ਕਰਨਾ ਰੱਖ ਦੇਣਾ ਦਿਨ ਵਿੱਚ ਦੋ ਵਾਰ ਇਸਦਾ ਸੇਵਨ ਕਰਨਾ ਦੋਸਤੋ ਤੁਸੀਂ ਖ਼ੁਦ ਹੀ ਚੌਵੀ ਘੰਟਿਆਂ ਵਿਚੋਂ ਰਿਜ਼ਲਟ ਪਾਓਗੇ ਕਿ ਤੁਹਾਡੇ
ਸੈੱਲ ਵਧਣੇ ਸ਼ੁਰੂ ਹੋ ਜਾਣਗੇ ਤੇ ਸਰੀਰਿਕ ਪੱਖੋਂ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਦੋਸਤੋ ਇਸ ਨੁਸਖੇ ਨੂੰ ਜੇਕਰ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਤੁਰੰਤ ਹੀ ਮਿਲ ਜਾਂਦਾ ਹੈ ਤੁਸੀਂ ਇਸ ਨੁਸਖੇ ਨੂੰ ਇਸਤੇਮਾਲ ਜ਼ਰੂਰ ਕਰੋ ਤਾਂ ਕਿ ਤੁਹਾਡੇ ਸਰੀਰਿਕ
ਪੱਖੀ ਕਮਜ਼ੋਰੀ ਅਤੇ ਸੈੱਲ ਵਧਣੇ ਸ਼ੁਰੂ ਹੋ ਜਾਣ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।