ਦੋਸਤੋ ਸੋਸ਼ਲ ਮੀਡੀਆ ਤੇ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਨਰਸ ਨੇ ਇੱਕ ਕੁੜੀ ਦੀ ਡਿਲਵਰੀ ਦੇ ਸਮੇਂ ਉਸ ਵਿਚ ਖੂਨ ਘੱਟ ਹੋਣ ਕਾਰਨ ਉਸ ਦੇ ਟੀਕੇ ਲਗਾ ਕੇ ਉਸ ਦੇ ਘਰਦਿਆਂ ਨੂੰ ਕਿਹਾ ਕਿ ਅਸੀਂ ਇਹਨਾਂ ਦੀ ਡਿਲਵਰੀ ਨਹੀਂ ਕਰ ਸਕਦੇ।
ਉਹਨਾਂ ਡਾਕਟਰਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿ ਕੁੜੀ ਵਿਚ ਖੂਨ ਦੀ ਕਮੀ ਹੈ। ਜਿਸ ਕਰਕੇ ਉਸ ਦੀ ਡਿਲਵਰੀ ਨਹੀਂ ਹੋ ਸਕਦੀ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਬਹੁਤ ਲਾਪਰਵਾਹੀ ਕਰਦੇ ਹਨ।
ਸਰਕਾਰੀ ਹਸਪਤਾਲਾਂ ਵਿੱਚ ਜ਼ਿਆਦਾਤਰ ਡਾਕਟਰ ਕਿਸੇ ਤੇ ਭੀ ਰਹੇ ਨਹੀਂ ਕਰਦੇ। ਫੇਰ ਉਹਨਾਂ ਨੇ ਆਪਣੀ ਕੁੜੀ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਜਾ ਕੇ ਓਸ ਕੁੜੀ ਦਾ ਬੱਚਾ ਪੂਰਾ ਹੋ ਗਿਆ ਅਤੇ ਉਹ ਕੁੜੀ ਬਚ ਗਈ।
ਹੁਣ ਉਹ ਕੁੜੀ ਬਹੁਤ ਹੀ ਦੁਖੀ ਹੋ ਕੇ ਆਪਣੇ ਘਰ ਵਿੱਚ ਬੈਠੀ ਹੋਈ ਹੈ। ਉਹ ਆਪਣੇ ਬੱਚੇ ਬਾਰੇ ਸੋਚ ਸੋਚ ਕੇ ਉਹ ਬਹੁਤ ਰੋ ਰਹੀ ਹੈ। ਉਸਨੇ ਰੌ-ਰੌ ਕੇ ਆਪਣਾ ਬੁਰਾ ਹਾਲ ਕਰ ਲਿਆ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ
ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।