ਦੋਸਤੋ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਗਲਤ ਕੰਮ ਵੱਧ ਚੁੱਕੇ ਹਨ।ਲੋਕ ਛੋਟੇ ਬੱਚਿਆਂ ਦੇ ਨਾਲ ਕਈ ਵਾਰ ਕਾਫੀ ਧੱਕਾ ਕਰ ਜਾਂਦੇ ਹਨ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦਰਅਸਲ ਸੱਤ-ਅੱਠ ਸਾਲ ਦੀ ਉਮਰ
ਦੇ ਵਿੱਚ ਇੱਕ ਲੜਕੇ ਨੂੰ ਦਿੱਲੀ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਕੋਲੋਂ ਘਰ ਦਾ ਗੋਹਾ ਕੂੜਾ ਕਰਵਾਇਆ ਜਾਂਦਾ ਸੀ।ਹੁਣ ਉਸ ਲੜਕੇ ਦੀ ਉਮਰ ਲਗਭਗ 16,17 ਸਾਲ ਹੋ ਚੁੱਕੀ ਹੈ ਅਤੇ ਉਹ ਉਸ ਵਿਅਕਤੀ ਕੋਲੋਂ ਭੱਜ ਕੇ ਆਇਆ ਹੈ।ਹੁਣ ਉਹ ਲੜਕਾ ਉਸ ਪਾਪੀ ਦਰਿੰਦੇ ਤੋਂ ਭੱਜਣ ਵਿੱਚ
ਸਫਲ ਹੋ ਗਿਆ।ਪਰ ਉਸ ਨੂੰ ਹੁਣ ਆਪਣੇ ਮਾਤਾ-ਪਿਤਾ ਅਤੇ ਆਪਣੇ ਘਰ ਬਾਰੇ ਕੁੱਝ ਵੀ ਯਾਦ ਨਹੀਂ ਹੈ।ਇੱਕ ਵਿਅਕਤੀ ਜਿਸ ਨੇ ਉਸ ਨੂੰ ਬਚਾਇਆ ਹੈ ਉਸ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਸ ਨੂੰ ਇਸ ਬਾਰੇ ਕੁਝ ਪਤਾ ਲੱਗਦਾ ਹੈ ਸਾਨੂੰ ਦੱਸਿਆ ਜਾਵੇ।ਤਾਂ ਜੋ ਇਸ ਲੜਕੇ ਨੂੰ ਉਸ ਦੇ ਪਰਿਵਾਰ
ਤੱਕ ਪਹੁੰਚਾਇਆ ਜਾ ਸਕੇ।ਇਸ ਤਰ੍ਹਾਂ ਛੋਟੇ ਬੱਚਿਆਂ ਦੀ ਜਿੰਦਗੀ ਇਹ ਕਾਫੀ ਦਰਿੰਦੇ ਬਰਬਾਦ ਕਰ ਦਿੰਦੇ ਹਨ।ਜਿਸ ਉਮਰ ਦੇ ਵਿੱਚ ਇਸ ਛੋਟੇ ਲੜਕੇ ਨੇ ਪੜ੍ਹਾਈ ਕਰਨੀ ਸੀ ਅਤੇ ਖੇਡਣਾ ਸੀ,ਉਸ ਉਮਰ ਦੇ ਵਿੱਚ ਇਸ ਕੋਲੋਂ ਘਰ ਦੇ ਕੰਮ ਕਰਵਾਏ ਜਾਂਦੇ ਸਨ। ਲੋਕਾਂ ਵੱਲੋਂ ਇਸ ਦੇ ਘਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ
ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।