ਦੋਸਤੋ ਬਹੁਤ ਸਾਰੇ ਲੋਕਾਂ ਨੂੰ ਟਾਈਫਾਈਡ ਬੁਖਾਰ ਦੀ ਸਮੱਸਿਆ ਹੁੰਦੀ ਹੈ। ਟਾਇਫਾਈਡ ਹੋਣ ਕਾਰਨ ਬਹੁਤ ਸਾਰੀਆਂ ਦਵਾਈਆਂ ਦਾ ਪ੍ਰਯੋਗ ਕਰਨਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਟਾਈਫਾਈਡ ਬੁਖਾਰ ਤੋਂ ਨਿਜਾਤ ਪਾਉਣ ਦੇ ਲਈ ਇੱਕ ਘਰੇਲੂ ਨੁਸਖਾ
ਦੱਸਣ ਜਾ ਰਹੇ ਹਾਂ। ਦੋਸਤੋ ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਅਦਰਕ ਦਾ ਟੁਕੜਾ ਲੈਣਾ ਹੈ ਅਤੇ ਇਸ ਨੂੰ ਕੱਦੂਕਸ ਕਰ ਕੇ ਇੱਕ ਚਮਚ ਇਸ ਦਾ ਰਸ ਕੱਢ ਲੈਣਾ ਹੈ। ਇਸ ਤੋਂ ਬਾਅਦ ਇਸ ਵਿੱਚ ਇੱਕ ਪਾਨ ਦੇ ਪੱਤੇ ਦਾ ਰਸ ਪਾ ਦੇਣਾ ਹੈ।
ਚਾਰ ਕਾਲੀਆਂ ਮਿਰਚਾਂ ਨੂੰ ਕੁੱਟ ਕੇ ਇਸ ਵਿੱਚ ਪਾ ਦੇਵੋ। ਇੱਕ ਚਮਚ ਸ਼ਹਿਦ ਇਸ ਵਿੱਚ ਮਿਲਾ ਦੇਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਟਾਈਫਾਈਡ ਨੂੰ ਠੀਕ ਕਰਨ ਦਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ। ਸਵੇਰੇ ਖਾਲੀ ਪੇਟ ਤੁਸੀਂ ਇੱਕ ਗਿਲਾਸ
ਗੁਣਗੁਣੇ ਪਾਣੀ ਦੇ ਵਿੱਚ ਇਸ ਨੁਸਖੇ ਨੂੰ ਮਿਲਾ ਕੇ ਸੇਵਨ ਕਰ ਲੈਣਾ ਹੈ।ਇਸ ਨੂੰ ਜੇਕਰ ਤੁਸੀ ਦੋ ਵਾਰ ਇਸਤੇਮਾਲ ਕਰੋਗੇ ਤਾਂ ਤੁਹਾਡਾ ਪੁਰਾਣੇ ਤੋਂ ਪੁਰਾਣਾ ਟਾਈਫਾਈਡ ਠੀਕ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।