Home / ਵਾਇਰਲ / ਟਰੇਨ ਚ ਪਈਆ ਬੋਰੀ ਚੋ ਨਿਕਲ ਰਿਹਾ ਸੀ ਖੂਨ ਜਦ ਪੁਲਸ ਨੇ ਆਕੇ ਦੇਖਿਆ ਤਾ ਸਭ ਪੇ੍ਸਾਨ ਹੋ ਗਏ !

ਟਰੇਨ ਚ ਪਈਆ ਬੋਰੀ ਚੋ ਨਿਕਲ ਰਿਹਾ ਸੀ ਖੂਨ ਜਦ ਪੁਲਸ ਨੇ ਆਕੇ ਦੇਖਿਆ ਤਾ ਸਭ ਪੇ੍ਸਾਨ ਹੋ ਗਏ !

ਦੋਸਤੋ ਇੱਕ ਰੇਲਵੇ ਸਟੇਸ਼ਨ ਤੋਂ ਇੱਕ ਅਜਿਹੀ ਖਬਰ ਵਾਇਰਲ ਹੋਈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ।ਇਸ ਰੇਲਵੇ ਸਟੇਸ਼ਨ ਦਾ ਨਾਮ ਧੰਨਵਾਦ ਜੰਕਸ਼ਨ ਹੈ।ਦਰਅਸਲ ਇਸ ਰੇਲਵੇ ਸਟੇਸ਼ਨ ਤੇ ਇੱਕ ਮਾਲ ਗੱਡੀ ਆ ਕੇ ਰੁਕਦੀ ਹੈ ਤੇ ਉਸ ਦੇ ਇੱਕ ਡੱਬੇ ਦੇ ਵਿੱਚੋਂ ਖ਼ੂਨ ਨਿਕਲਦਾ ਹੋਇਆ ਨਜ਼ਰ ਆ ਰਿਹਾ ਸੀ।

ਜਿਸ ਤੋਂ ਬਾਅਦ ਮਾਲ ਗੱਡੀ ਸਟੇਸ਼ਨ ਤੋਂ ਚਲੀ ਜਾਂਦੀ ਹੈ ਅਤੇ ਉੱਥੇ ਮੌਜੂਦ ਲੋਕ ਉਸ ਮਾਲ ਗੱਡੀ ਦੀਆਂ ਤਸਵੀਰਾਂ ਖਿੱਚ ਕੇ ਉਸ ਨੂੰ ਟਵਿੱਟਰ ਤੇ ਸ਼ੇਅਰ ਕਰ ਦਿੰਦੇ ਹਨ।ਜਦੋਂ ਇਹ ਖ਼ਬਰ ਆਰ ਪੀ ਐਫ ਦੇ ਜਵਾਨਾਂ ਤੱਕ ਪਹੁੰਚਦੀ ਹੈ ਤਾਂ ਉਹ ਇਸ ਮਾਲ ਗੱਡੀ ਦਾ ਪਤਾ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਉਸਨੂੰ ਇੱਕ

ਸਟੇਸ਼ਨ ਤੇ ਰੁਕਣ ਦੇ ਲਈ ਕਹਿੰਦੇ ਹਨ।ਉਹ ਮਾਲ-ਗੱਡੀ ਇੱਕ ਸਟੇਸ਼ਨ ਤੇ ਜਾ ਕੇ ਰੁਕਦੀ ਹੈ ਜਿੱਥੇ ਕਿ ਬਹੁਤ ਸਾਰੇ ਆਰਪੀਐਫ ਜਵਾਨ ਮੌਜੂਦ ਸਨ ਅਤੇ ਉਨ੍ਹਾਂ ਨੇ ਮਾਲ ਗੱਡੀ ਦੇ ਡੱਬਿਆਂ ਨੂੰ ਚੈੱਕ ਕਰਨਾ ਸ਼ੁਰੂ ਕਰ ਦਿੱਤਾ।ਜਿਸ ਤੋਂ ਬਾਅਦ ਮਾਲ ਗੱਡੀ ਦਾ ਡੱਬਾ ਮਿਲ ਜਾਂਦਾ ਹੈ ਅਤੇ ਜਦੋਂ ਉਸ ਨੂੰ ਖੋਲ੍ਹਿਆ ਜਾਂਦਾ ਹੈ

ਤਾਂ ਉਸ ਦੇ ਵਿੱਚ ਲਹੂ ਲੁਹਾਣ ਹੋਈ ਇੱਕ ਬੋਰੀ ਨਜ਼ਰ ਆਉਂਦੀ ਹੈ।ਜਦੋਂ ਉਸ ਨੂੰ ਖੋਲ੍ਹਿਆ ਜਾਂਦਾ ਹੈ ਉਸ ਦੇ ਵਿੱਚ ਕੁੱਤੇ ਦਾ ਮਾਸ ਮੌਜੂਦ ਹੁੰਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਥੇ ਬਹੁਤ ਸਾਰੇ ਜਾਨਵਰਾਂ ਦੀ ਸਮੱਗਲਿੰਗ ਕੀਤੀ ਜਾਂਦੀ ਹੈ।ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਜਾਨਵਰਾਂ ਦੀ ਸਮੱਗਲਿੰਗ

ਹੋ ਰਹੀ ਹੈ।ਪ੍ਰਸ਼ਾਸਨ ਨੂੰ ਇਸ ਬਾਰੇ ਦੇਖਣਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਾਰੀ ਸੱਚਾਈ ਹੋਈ ਕੈਮਰੇ ਚ ਕੈਦ ਦੇਖ ਹੋਵੋਗੇ ਪੇ੍ਸਾਨ !

ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ …

Leave a Reply

Your email address will not be published. Required fields are marked *