ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖਬਰ ਯੂਕੀ ਇੰਗਲੈਂਡ ਤੋਂ ਸਾਹਮਣੇ ਆ ਰਹੀ ਹੈ। ਦੋਸਤੋ ਤਿੰਨ ਸਾਲ ਪਹਿਲਾਂ ਇਕ ਔਰਤ ਨੇ ਇੱਕ ਜਲਪਰੀ ਦੇ ਭੇਸ ਵਿਚ ਬਣ ਕੇ ਇਕ ਫੋਟੋ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਸੀ। ਪਰ ਕਈ
ਲੋਕਾਂ ਨੇ ਇਸ ਫੋਟੋ ਦਾ ਗ਼ਲਤ ਇਸਤੇਮਾਲ ਕਰਦੇ ਹੋਏ। ਇਹ ਝੂਠੀਆਂ ਖ਼ਬਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀਆਂ। ਕਿ ਇੰਗਲੈਂਡ ਦੇ ਵਿੱਚ ਇੱਕ ਅਸਲ ਦੀ ਜਲਪਰੀ ਨੂੰ ਦੇਖਿਆ ਗਿਆ ਹੈ। ਅਤੇ ਉਸ ਦੀ ਤਸਵੀਰ ਵੀ ਲਈ ਗਈ ਹੈ। ਪਰ ਦੋਸਤੋ
ਹੁਣ ਤਿੰਨ ਸਾਲ ਬਾਅਦ ਇਸ ਰਹੱਸਮਈ ਫੋਟੋ ਦਾ ਖੁਲਾਸਾ ਆਪ ਇਸ ਫੋਟੋ ਦੀ ਮਾਲਕਿਨ ਨੇ ਕੀਤਾ ਹੈ ਉਸਨੇ ਦੱਸਿਆ ਕਿ ਇੱਕ ਵਾਰ ਉਹ ਬਾਜ਼ਾਰ ਗਈ। ਉਸ ਨੇ ਦੇਖਿਆ ਕਿ ਇੱਕ ਜਲਪਰੀ ਦੀ ਡਰੈੱਸ ਦੁਕਾਨ ਉੱਤੇ ਟੰਗੀ ਹੋਈ ਸੀ। ਇਸ ਤੋਂ ਬਾਅਦ ਉਹ
ਇਸ ਨੂੰ ਖਰੀਦ ਲੈਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।