ਦੋਸਤੋ ਜੋਤਿਸ਼ ਤੇ ਵਾਸਤੂ ਸ਼ਾਸਤਰ ਦੇ ਵਿੱਚ ਅਜਿਹੇ ਬਹੁਤ ਸਾਰੇ ਤੱਥ ਹਨ ਜੋ ਇਨਸਾਨ ਦੀ ਜ਼ਿੰਦਗੀ ਵਿੱਚ ਸੁਧਾਰ ਪੈਦਾ ਕਰ ਸਕਦੇ ਹਨ।ਬਹੁਤ ਸਾਰੇ ਲੋਕ ਝਾੜੂ ਫੇਰਨ ਵੇਲੇ ਕੁਝ ਨਿਯਮ ਅਤੇ ਹਦਾਇਤਾਂ ਪੇਸ਼ ਕਰਦੇ ਹਨ।ਅੱਜ ਅਸੀਂ ਇਸ ਗੱਲ ਉੱਤੇ ਹੀ ਵਿਚਾਰ ਕਰਾਂਗੇ ਕੇ ਸਾਨੂੰ ਝਾੜੂ
ਕਿਸ ਸਮੇਂ ਨਹੀਂ ਫੇਰਨਾ ਚਾਹੀਦਾ।ਦੋਸਤੋ ਝਾੜੂ ਦਾ ਵੀ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ।ਸ਼ਾਮ ਦੇ ਸਮੇਂ ਘਰ ਵਿੱਚ ਕਦੀ ਵੀ ਝਾੜੂ ਨਹੀਂ ਫੇਰਨਾ ਚਾਹੀਦਾ ਇਸ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ। ਸ਼ਾਮ ਦੇ ਸਮੇਂ ਹਰ
ਜੀਵ-ਜੰਤੂ ਪਰਮਾਤਮਾ ਦਾ ਨਾਮ ਲੈ ਕੇ ਅਰਾਮ ਕਰਦੇ ਹਨ।ਪਰ ਜਦੋਂ ਅਸੀਂ ਰਾਤ ਸਮੇਂ ਘਰ ਵਿੱਚ ਝਾੜੂ ਲਗਾਉਣ ਲੱਗ ਜਾਂਦੇ ਹਾਂ ਤਾਂ ਇਹਨਾ ਜੀਵ-ਜੰਤੂਆਂ ਨੂੰ ਮੁਸ਼ਕਿਲ ਹੁੰਦੀ ਹੈ ਅਤੇ ਕਈ ਸਾਡੇ ਝਾੜੂ ਕਾਰਨ ਮਰ ਜਾਂਦੇ ਹਨ। ਇਸ ਲਈ ਸਾਨੂੰ ਰਾਤ ਜਾਂ ਸ਼ਾਮ ਵੇਲੇ ਝਾੜੂ ਨਹੀਂ ਫੇਰਨਾ
ਚਾਹੀਦਾ।ਇਸ ਤੋਂ ਇਲਾਵਾ ਦੋਸਤੋ ਜਦੋਂ ਵੀ ਅਸੀਂ ਰੋਟੀ ਬਣਾਉਂਦੇ ਹਾਂ ਤਾਂ ਸਾਨੂੰ ਸਿਰ ਢੱਕਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਅੰਨ ਦਾ ਸਤਿਕਾਰ ਹੁੰਦਾ ਹੈ ਅਤੇ ਸਫ਼ਾਈ ਰਹਿੰਦੀ ਹੈ।ਸੋ ਦੋਸਤੋ ਸਾਨੂੰ ਇਹਨਾਂ ਕੁਝ ਗੱਲਾਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ।ਇਸ ਨਾਲ
ਇਨਸਾਨ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਪੈਦਾ ਹੋ ਸਕਦੀ ਹੈ।ਸੋ ਦੋਸਤੋ ਇਹਨਾਂ ਗੱਲਾਂ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ