ਦੋਸਤੋ ਜੋਤਿਸ਼ ਸਾਸਤਰ ਦੇ ਵਿੱਚ ਬਹੁਤ ਸਾਰੇ ਉਪਾਏ ਹਨ ਜਿਸ ਨਾਲ ਮਨੁੱਖ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾ ਸਕਦਾ ਹੈ।ਅੱਜ ਅਸੀਂ ਤੁਹਾਨੂੰ ਐਤਵਾਰ ਵਾਲੇ ਦਿਨ ਕੀਤੇ ਜਾਣ ਵਾਲੇ ਕੁਝ ਟੋਟਕੇ ਦੱਸਣ ਜਾ ਰਹੇ ਹਾਂ।ਜੇਕਰ ਤੁਸੀਂ ਇਨ੍ਹਾਂ ਸਰਲ ਟੋਟਕਿਆਂ ਨੂੰ ਕਰਦੇ ਹੋ ਤਾਂ ਤੁਹਾਨੂੰ ਆਪਣੇ ਜੀਵਨ
ਦੇ ਵਿੱਚ ਸਫਲਤਾ ਧਨ ਅਤੇ ਮਾਣ ਸਨਮਾਨ ਮਿਲੇਗਾ।ਦੋਸਤੋ ਐਤਵਾਰ ਵਾਲੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਤਾਂਬੇ ਦਾ ਇੱਕ ਬਰਤਨ ਲੈ ਲਵੋ।ਇਸ ਵਿੱਚ ਪਾਣੀ ਪਾ ਲਵੋ ਚਾਵਲ, ਕੁਮਕੁਮ,ਗੁੜ ਅਤੇ ਫੁੱਲ ਆਦਿ ਪਾ ਕੇ ਸੂਰਜ ਨੂੰ ਚੜ੍ਹਾ ਦੇਣਾ ਹੈ।ਨਾਲ ਹੀ ਤੁਸੀਂ ਸੂਰਜ ਦੇਵਤਾ ਦੇ ਮੰਤ
ਰ ਜਾਂ ਫਿਰ ਗਾਇਤਰੀ ਮੰਤਰ ਦਾ ਉਚਾਰਣ ਕਰਨਾ ਹੈ।ਇਸ ਨਾਲ ਤੁਹਾਨੂੰ ਕਾਫ਼ੀ ਜ਼ਿਆਦਾ ਲਾਭ ਹੋਵੇਗਾ।ਇਸ ਤੋਂ ਇਲਾਵਾ ਐਤਵਾਰ ਵਾਲੇ ਦਿਨ ਪਿੱਪਲ ਦੇ ਹੇਠਾਂ ਚਾਰ ਮੂੰਹ ਵਾਲਾ ਦੀਵਾ ਜਗਾਉਣ ਤੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਮਿਲਦਾ ਹੈ।ਇਸ ਨਾਲ ਘਰ ਦੇ ਵਿੱਚ ਤਰੱਕੀ ਪੈਦਾ ਹੁੰਦੀ ਹੈ।
ਐਤਵਾਰ ਵਾਲੇ ਦਿਨ ਆਪਣੇ ਪੂਜਾ ਘਰ ਦੇ ਵਿੱਚ ਘਿਉ ਦਾ ਦੀਵਾ ਜਰੂਰ ਜਗਾਉ।ਇਸ ਤਰ੍ਹਾਂ ਜੇਕਰ ਤੁਸੀਂ ਇਨ੍ਹਾਂ ਟੋਟਕਿਆਂ ਦਾ ਇਸਤੇਮਾਲ ਪੂਰੀ ਸ਼ਰਧਾ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜਲਦੀ ਸਫਲਤਾ ਮਿਲ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।