ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਦੋ ਕਿ ਆਪਣੀ ਛੋਟੀ ਜਿਹੀ ਕੁੜੀ ਦੇ ਨਾਲ ਬਜ਼ਾਰ ਵਿਚ ਘੁੰਮ ਰਹੀ ਸੀ। ਫਿਰ
ਉਹ ਔਰਤ ਸੜਕ ਪਾਰ ਕਰਨ ਲਈ ਸੜਕ ਦੇ ਕੰਢੇ ਖੜੀ ਹੋ ਜਾਂਦੀ ਹੈ। ਫਿਰ ਉੱਥੇ ਇੱਕ ਆਰਮੀ ਦਾ ਜਵਾਨ ਆਉਂਦਾ ਹੈ। ਜਦੋਂ ਆਪਣਾ ਸਮਾਨ ਲੈਂਦਾ ਹੈ ਅਤੇ ਉਹ ਦੇਖਦਾ ਹੈ ਕਿ ਉਸ ਔਰਤ ਦੀ ਕੁੜੀ ਆਪ ਹੀ ਸੜਕ ਪਾਰ ਕਰ ਰਹੀ ਹੈ ਅਤੇ ਉਹ ਇਕ ਗੱਡੀ ਨਾਲ ਟਕਰਾਉਣ ਵਾਲੀ ਹੈ।
ਫਿਰ ਆਰਮੀ ਦਾ ਜਵਾਨ ਤੁਰੰਤ ਉਸ ਕੁੜੀ ਨੂੰ ਬਚਾ ਲੈਂਦੇ ਹੈ ਅਤੇ ਉਸ ਔਰਤ ਦਾ ਮੋਬਾਇਲ ਤੋੜ ਦਿੰਦੀ ਹੈ। ਕਿਉਂਕਿ ਕੀ ਉਹ ਮੋਬਾਈਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਅਤੇ ਉਸ ਨੂੰ ਆਪਣੀ ਕੁੜੀ ਦੀ ਕੋਈ ਚਿੰਤਾ ਨਹੀਂ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ
ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।