ਦੋਸਤੋ ਅੱਜ ਕੱਲ ਸ਼ੋਸ਼ਲ ਮੀਡੀਏ ਉਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ ਅਤੇ ਕਈ ਵਾਰ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੈ।ਕਈ ਲੋਕ ਦੂਸਰਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵੀਡੀਓ ਤਿਆਰ ਕਰਦੇ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਵੀਡੀਓ
ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਨੌਜਵਾਨਾਂ ਨੂੰ ਸਿੱਖਿਆ ਦਿੱਤੀ ਗਈ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਇਕ ਔਰਤ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇੱਕ ਘਰ ਦੇ ਮੂਹਰੇ ਬੈਠੀ ਸੀ।ਘਰ ਦਾ ਮਾਲਕ ਇੱਕ ਪੁਲਿਸ ਕਰਮੀ ਨੂੰ ਬੁਲਾ ਲੈਂਦਾ ਹੈ ਅਤੇ ਉਥੋਂ ਉਸ
ਨੂੰ ਭਜਾਉਣ ਲਈ ਕਹਿੰਦਾ ਹੈ।ਪੁਲਿਸਕਰਮੀ ਮਹਿਲਾ ਨੂੰ ਉੱਥੋਂ ਜਾਣ ਲਈ ਕਹਿੰਦਾ ਹੈ,ਪਰ ਉਸਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਸਮਝ ਨਹੀਂ ਲੱਗਦਾ। ਦੂਜੇ ਪਾਸੇ ਇੱਕ ਸਮਾਨ ਵੇਚਣ ਵਾਲਾ ਉੱਥੇ ਆਉਂਦਾ ਹੈ ਅਤੇ ਉਸ ਮਹਿਲਾ ਦੀ ਹਾਲਤ ਨੂੰ ਵੇਖ ਕੇ ਉਸ
ਨੂੰ ਕੁਝ ਖਾਣ ਲਈ ਦੇ ਦਿੰਦਾ ਹੈ।ਇਹ ਸਭ ਵੇਖ ਕੇ ਪੁਲਿਸ ਕਰਮੀ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਉਸ ਸਮਾਨ ਵੇਚਣ ਵਾਲੇ ਵਿਅਕਤੀ ਦਾ ਸਾਮਾਨ ਸੜਕ ਤੇ ਸੁੱਟਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਨਾਲ ਬਦਤਮੀਜ਼ੀ ਕਰਦਾ ਹੈ। ਨੇੜੇ ਖੜ੍ਹੇ ਦੋ ਮੁੰਡੇ ਉਸ ਪੁਲਿਸ ਕਰਮੀ ਦੀ
ਵੀਡੀਓ ਬਣਾ ਕੇ ਉਸ ਨੂੰ ਧਮਕੀ ਦਿੰਦੇ ਹਨ ਜਿਸ ਕਾਰਨ ਉਹ ਉਥੋਂ ਚਲਾ ਜਾਂਦਾ ਹੈ।ਫਿਰ ਉਹ ਸਾਰਾ ਸਾਮਾਨ ਚੁੱਕ ਕੇ ਵਿਅਕਤੀ ਨੂੰ ਰੋਣ ਤੋਂ ਚੁੱਪ ਕਰਵਾਉਂਦੇ ਹਨ।ਫਿਰ ਉਹ ਲੜਕੇ ਉਸ ਮਹਿਲਾ ਨੂੰ ਵੀ ਉਥੋਂ ਲੈ ਕੇ ਚਲੇ ਜਾਂਦੇ ਹਨ।ਇਹ ਵੀਡੀਓ ਬਣਾਉਣ ਦਾ ਇਹੀ ਮਕਸਦ
ਸੀ ਕਿ ਕਿਸੇ ਨਾਮੀਂ ਬਤਮੀਜੀ ਨਹੀਂ ਕਰਨੀ ਚਾਹੀਦੀ। ਇਸ ਵੀਡੀਉ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ