Home / ਵਾਇਰਲ / ਜੋ ਮੰਗਿਆ ਸੀ ਉਗ ਮਿਲਿਆ ਨਹੀ !

ਜੋ ਮੰਗਿਆ ਸੀ ਉਗ ਮਿਲਿਆ ਨਹੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਦੋਸਤੋ ਕਈ ਲੋਕ ਹੁੰਦੇ ਹਨ ਜੋ ਤਿਉਹਾਰਾਂ ਬਾਲੇ ਦਿਲ ਵੀ ਦੁਖੀ ਰਹਿੰਦੇ ਹਨ। ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਪੈਸੇ ਵਾਲੇ ਹੁੰਦੇ ਹਨ

ਅਤੇ ਤਿਉਹਾਰ ਵਾਲੇ ਦਿਨ ਗਰੀਬ ਲੋਕਾਂ ਨੂੰ ਹੋਰ ਜ਼ਿਆਦਾ ਤਾਨੇ ਮੇਹਣੇ ਮਾਰਦੇ ਹਨ। ਅਜਿਹੀਆਂ ਗੱਲਾਂ ਤੋਂ ਰੂ-ਬ-ਰੂ ਕਰਾਉਣ ਲਈ ਬਹੁਤ ਸਾਰੇ ਨਾਟਕ ਵੀ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਨਾਟਕ ਬਾਰੇ ਜਾਣਕਾਰੀ ਦਵਾ ਦਵਾਂਗੇ।

ਨਾਟਕ ਵਿਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਜਿਸਦੀ ਮਾਂ ਕਿਸੇ ਦੇ ਘਰ ਕੰਮ ਕਰਦੀ ਸੀ। ਉਸ ਦਿਨ ਦੀਵਾਲੀ ਦਾ ਤਿਉਹਾਰ ਸੀ। ਉਹ ਬੱਚਾ ਆਪਣੀ ਮਾਂ ਮਿਠਾਈਆ ਆਦਿ ਦੀ ਮੰਗ ਕਰਦਾ। ਉਸ ਬੱਚੇ ਦਾ ਪਿਤਾ ਹਰ ਜੋ ਸ਼ਰਾਬ ਪੀ ਕੇ ਟੱਲੀ

ਰਹਿੰਦਾ ਸੀ। ਉਸ ਮੁੰਡੇ ਦੀ ਮਾਂ ਜਦੋਂ ਕੰਮ ਕਰਕੇ ਆਪਣੀ ਮਾਲਕੀ ਤੋਂ ਪੈਸੇ ਮੰਗਦੀ ਹੈ ਤਾਂ ਉਹ ਉਸ ਨੂੰ ਝਿੜਕ ਦਿੰਦੀ ਹੈ। ਤੇ ਉਸ ਦੇ ਹੀ ਸਾਹਮਣੇ ਆਪਣੇ ਬੱਚੇ ਨੂੰ ਪਟਾਕਿਆਂ ਲਈ ਪੈਸੇ ਦੇ ਦਿੰਦੀ ਹੈ ਪਰ ਉਸ ਨੂੰ ਨਹੀਂ ਦਿੰਦੀ। ਜਿਸ ਕਾਰਨ ਉਹ ਨਿਰਾਸ਼ ਹੋ ਕੇ

ਆਪਣੇ ਘਰ ਚਲੀ ਜਾਂਦੀ ਹੈ। ਪਰ ਪਟਾਕਿਆਂ ਦੀ ਵਜਾ ਨਾਲ ਮਾਲਕਿਨ ਦੇ ਮੁੰਡੇ ਨੂੰ ਸੱਟ ਲੱਗ ਜਾਂਦੀ ਹੈ। ਉਸ ਦਾ ਪਤੀ ਉਸ ਨੂੰ ਮਾਰ ਕੇ ਸਮਝਾਉਂਦਾ ਹੈ ਕਿ ਤੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਫਿਰ ਉਹ ਦੋਵੇਂ ਮਿਠਾਈਆਂ ਲੈ ਕੇ ਉਹਨਾਂ ਦੇ ਘਰ

ਜਾਂਦੇ ਹਨ ਤੇ ਉਨ੍ਹਾਂ ਤੋਂ ਮੁਆਫੀ ਮੰਗ ਲੈਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ !

ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਸੜਕੀ ਹਾਦਸੇ ਵਧ ਗਏ ਹਨ,ਜਿਸ ਵਿੱਚ ਬਹੁਤ ਸਾਰੇ ਮਾਸੂਮਾਂ ਦੀ ਜਾਨ …

Leave a Reply

Your email address will not be published. Required fields are marked *