ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਵਿਅਕਤੀ ਆਪਣੀ ਛੋਟੀ ਜਿਹੀ ਕੁੜੀ ਦੇ ਨਾਲ ਘਰ ਵਾਪਿਸ ਜਾ ਰਿਹਾ ਸੀ। ਉਸ
ਵਿਅਕਤੀ ਦੀ ਸਿਹਤ ਠੀਕ ਨਹੀਂ ਸੀ ਅਤੇ ਉੱਥੇ ਬਹੁਤ ਜ਼ਿਆਦਾ ਧੁੱਪ ਪੈ ਰਹੇ ਸੀ। ਉਸ ਵਿਅਕਤੀ ਨੂੰ ਚੱਕਰ ਆਉਣ ਕਾਰਨ ਉਹ ਸੜਕ ਉੱਤੇ ਹੀ ਡਿੱਗ ਗਿਆ। ਜਿਸ ਤੋਂ ਬਾਅਦ ਉਸ ਦੀ ਕੁੜੀ ਬਹੁਤ ਜ਼ਿਆਦਾ ਡਰ ਗਈ ਅਤੇ ਉਹ ਆਪਣੇ ਪਿਤਾ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ
ਉਹ ਅਸਫ਼ਲ ਰਹੀ। ਫੇਰ ਉਹ ਮਦਦ ਮੰਗਣ ਲਈ ਇੱਕ ਬਾਬੇ ਕੋਲ ਜਾਂਦੀ ਹੈ ਅਤੇ ਉਹ ਆ ਕੇ ਇਕ ਪਾਣੀ ਦੀ ਬੋਤਲ ਲੈ ਕੇ ਆਉਂਦਾ ਹੈ ਅਤੇ ਉਸ ਦੇ ਪਿਤਾ ਦੇ ਮੂੰਹ ਤੇ ਛਿੜਕਾਅ ਦਿੰਦਾ ਹੈ। ਜਿਸ ਤੋਂ ਬਾਅਦ ਉਸ ਦਾ ਪਿਤਾ ਉੱਠ ਜਾਂਦਾ ਹੈ। ਫਿਰ ਉਸ ਦਾ ਪਿਤਾ ਉੱਠ ਕੇ ਪਹਿਲਾਂ ਤਾਂ ਅੱਲਾ ਅੱਗੇ
ਉਸ ਬਜ਼ੁਰਗ ਲਈ ਅਰਦਾਸ ਕਰਦਾ ਹੈ। ਫੇਰ ਉਹ ਬਜ਼ੁਰਗ ਨੂੰ ਧੰਨਵਾਦ ਕਹਿ ਕੇ ਉਥੋਂ ਚਲੇ ਜਾਂਦੇ ਹਨ ਅਤੇ ਬਜ਼ੁਰਗ ਵੀ ਆਪਣੇ ਰਸਤੇ ਚਲਾ ਜਾਂਦਾ ਹੈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।