ਦੋਸਤੋ ਘਰ ਦਾ ਵਸਤੂ ਸ਼ਾਸਤਰ ਹਮੇਸ਼ਾਂ ਠੀਕ ਹੋਣਾ ਚਾਹੀਦਾ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਵਿੱਚ ਕਿਹੜੇ ਕਿਹੜੇ ਪੌਦੇ ਲਗਾਉਣੇ ਚਾਹੀਦੇ ਹਨ,ਅੱਜ ਅਸੀਂ ਉਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ।ਦੋਸਤੋ ਜੇਕਰ ਘਰ ਦੇ ਵਿੱਚ ਅਸ਼ੋਕ ਦਰਖਤ ਲਗਾਇਆ ਜਾਂਦਾ ਹੈ
ਤਾਂ ਘਰ ਦੇ ਵਿੱਚ ਧਨ ਦੀ ਕਮੀ ਪੂਰੀ ਹੋ ਜਾਂਦੀ ਹੈ।ਇਸ ਨੂੰ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋ ਇਲਾਵਾ ਦੋਸਤੋ ਘਰ ਦੇ ਵਿੱਚ ਜੇਕਰ ਤੁਲਸੀ ਦਾ ਪੌਦਾ ਅਤੇ ਕੇਲੇ ਦਾ ਦਰੱਖ਼ਤ ਲੱਗਿਆ ਹੋਇਆ ਹੈ ਤਾਂ ਕਾਫੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ।ਕੇਲੇ ਦਾ
ਦਰੱਖ਼ਤ ਜੇਕਰ ਈਸ਼ਾਨ ਕੋਣ ਵਿੱਚ ਲੱਗਿਆ ਹੋਇਆ ਹੈ ਤਾਂ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ।ਜੇਕਰ ਤੁਹਾਡੇ ਘਰ ਦੀ ਸੀਮਾ ਦੇ ਵਿੱਚ ਅੱਕ ਦਾ ਪੌਦਾ ਲੱਗਿਆ ਹੋਇਆ ਹੈ ਤਾਂ ਇਸ ਨੂੰ ਵੀ ਕਾਫੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ।ਇਸ ਉੱਤੇ ਹਲਦੀ ਅਤੇ ਫੁੱਲ
ਚੜ੍ਹਾ ਕੇ ਇਸ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ।ਇਸ ਤਰ੍ਹਾਂ ਦੋਸਤੋ ਘਰ ਦੇ ਵਿੱਚ ਇਹਨਾਂ ਪੌਦਿਆਂ ਨੂੰ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।