Home / ਵਾਇਰਲ / ਜੇ ਤੁਹਾਡੇ ਕੋਲ ਹੋਈ ਇਹ ਚੀਜ ਤਾ ਹੀ ਮਿਲਣਗੀਆ ਤੁਹਾਨੂੰ ਦੋ ਹਜਾਰ ਵਾਲੀਆ ਕਿਸਤਾ !

ਜੇ ਤੁਹਾਡੇ ਕੋਲ ਹੋਈ ਇਹ ਚੀਜ ਤਾ ਹੀ ਮਿਲਣਗੀਆ ਤੁਹਾਨੂੰ ਦੋ ਹਜਾਰ ਵਾਲੀਆ ਕਿਸਤਾ !

ਦੋਸਤੋ 2019 ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ।ਜਿਸ ਦੇ ਵਿੱਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੁਆਰਾ 2000 ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਸੀ।ਪਰ ਇਸ ਦਾ ਗਲਤ ਫਾਇਦਾ ਬਹੁਤ ਸਾਰੇ ਲੋਕਾਂ ਨੇ ਉਠਾਇਆ ਜਿਸ ਤੇ ਹੁਣ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚ ਇਸ

ਰਾਸ਼ੀ ਨੂੰ ਰਿਫੰਡ ਵੀ ਕਰ ਰਹੀ ਹੈ।ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਉਨ੍ਹਾਂ ਕਿਸਾਨਾਂ ਨੂੰ ਇਸ ਦਾ ਲਾਭ ਮਿਲੇਗਾ ਜਿਨ੍ਹਾਂ ਦੇ ਕੋਲ ਸਮਾਰਟ ਰਾਸ਼ਨ ਕਾਰਡ ਹੋਣਗੇ।ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਜਿਨ੍ਹਾਂ ਕਿਸਾਨਾਂ ਦੇ ਕੋਲ਼ ਘੱਟ ਤੋਂ ਘੱਟ ਦੋ ਕਿੱਲੇ ਜ਼ਮੀਨ ਹੈ ਉਹਨਾਂ ਦੇ

ਹੀ ਸਮਾਰਟ ਰਾਸ਼ਨ ਕਾਰਡ ਬਣੇ ਹੋਏ ਹਨ।ਹੁਣ ਇਸ ਸਕੀਮ ਦਾ ਲਾਭ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜਿਨ੍ਹਾਂ ਦੀ ਜ਼ਮੀਨ ਦੋ ਕਿਲੋ ਦੇ ਕਰੀਬ ਹੈ।ਇਸ ਲਈ ਜਿਹੜੇ ਕਿਸਾਨਾਂ ਦੀ ਜ਼ਮੀਨ ਦੋ ਕਿੱਲੇ ਹੈ ਉਹਨਾਂ ਨੂੰ ਸਮਾਰਟ ਕਾਰਡ 2022 ਤੱਕ ਅਪਲਾਈ ਕਰ ਲੈਣੇ ਚਾਹੀਦੇ ਹਨ।ਇਸ ਸਕੀਮ

ਸਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ !

ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਸੜਕੀ ਹਾਦਸੇ ਵਧ ਗਏ ਹਨ,ਜਿਸ ਵਿੱਚ ਬਹੁਤ ਸਾਰੇ ਮਾਸੂਮਾਂ ਦੀ ਜਾਨ …

Leave a Reply

Your email address will not be published. Required fields are marked *