Home / ਵਾਇਰਲ / ਜੇ ਤੁਹਾਡਾ ਵੀ ਇਨ੍ਹਾ ਬੈਕਾ ਚ ਸੀ ਖਾਤਾ ਤਾ 27 ਅਪ੍ਰੈਲ ਨੂੰ ਅਕਾਊਟ ਚ ਆਉਣਗੇ ਐਨੇ ਰੁਪਏ ਜਾਣੋ ਕਿਵੇ !

ਜੇ ਤੁਹਾਡਾ ਵੀ ਇਨ੍ਹਾ ਬੈਕਾ ਚ ਸੀ ਖਾਤਾ ਤਾ 27 ਅਪ੍ਰੈਲ ਨੂੰ ਅਕਾਊਟ ਚ ਆਉਣਗੇ ਐਨੇ ਰੁਪਏ ਜਾਣੋ ਕਿਵੇ !

ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ 27 ਅਪ੍ਰੈਲ ਤੱਕ ਇਹਨਾਂ ਬੈਂਕਾਂ ਵਿੱਚ ਜਮ੍ਹਾ ਕਰਤਾ ਨੂੰ ਕੀਤਾ ਜਾਵੇਗਾ ਭੁਗਤਾਨ। ਦੋਸਤੋ ਤੁਹਾਨੂੰ ਦੱਸ ਦੇਈਏ ਕਿ ਹੈ 2021 ਅਤੇ 2022 ਦੇ ਵਿੱਤੀ ਸਾਲ ਵਿੱਚ ਅੱਠ ਸਹਿਕਾਰੀ ਬੈਂਕਾਂ ਦਾ ਭੁਗਤਾਨ ਕੀਤਾ ਜਾ

ਰਿਹਾ ਹੈ।ਇਸ ਲਈ ਜਿਹੜੇ ਵੀ ਲੋਕਾਂ ਦੇ ਇਹਨਾਂ ਬੈਂਕਾਂ ਵਿੱਚ ਖਾਤੇ ਹਨ,ਉਹ ਆਪਣੇ ਸਾਰੇ ਦਸਤਾਵੇਜ਼ ਸਹੀ ਕਰ ਲੈਣ ਤਾਂ ਜੋ ਉਨ੍ਹਾਂ ਦੇ ਖਾਤਿਆਂ ਵਿੱਚ ਭੁਗਤਾਨ ਦੀ ਰਾਸ਼ੀ ਆ ਸਕੇ।ਲਖਨਊ ਸਥਿਤ ਇੰਡੀਅਨ ਮਰਕਟਾਇਲ ਬੈਂਕ ਦੇ ਵਿੱਚ ਜਮਾਕਰਤਾ ਦੇ

ਖਾਤਿਆਂ ਦੇ ਵਿੱਚ ਭੁਗਤਾਉਣ ਦੀ ਰਾਸ਼ੀ ਪਾਈ ਜਾ ਰਹੀ ਹੈ।ਇਸ ਤੋਂ ਇਲਾਵਾ ਦੁਆਰਦਾਸ ਮੰਤਰੀ ਸਹਿਕਾਰੀ ਬੈਂਕ ਦੇ ਵਿੱਚ ਜਮਾਕਰਤਾਂ ਦੇ ਖਾਤਿਆਂ ਵਿੱਚ ਭੁਗਤਾਨ ਦੀ ਰਾਸ਼ੀ ਪਾਈ ਜਾ ਰਹੀ ਹੈ।ਇਸ ਤਰ੍ਹਾਂ ਦੋਸਤੋ ਬਹੁਤ ਸਾਰੇ ਸਹਿਕਾਰੀ ਬੈਂਕਾਂ ਦੇ ਵਿੱਚ ਬੀਮਾ

ਪਾਲਿਸੀ ਦਾ ਵੀ ਭੁਗਤਾਨ ਕੀਤਾ ਜਾ ਰਿਹਾ ਹੈ।ਇਸ ਲਈ ਇਹਨਾਂ ਲੋਕਾਂ ਨੂੰ ਬੇਨਤੀ ਹੈ ਕਿ ਆਪਣੇ ਸਾਰੇ ਦਸਤਾਵੇਜ਼ ਸਹੀ ਕਰਵਾ ਲੈਣ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਜ ਰਾਤ ਦਾ ਮੋਸਮ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਵਿੱਚ ਦਿਨੋਂ-ਦਿਨ ਤਬਦੀਲੀ ਵੇਖੀ ਜਾ ਸਕਦੀ ਹੈ।ਦੱਸ ਦਈਏ …

Leave a Reply

Your email address will not be published. Required fields are marked *