ਦੋਸਤੋ ਅੱਜ ਕੱਲ ਸ਼ੋਸ਼ਲ ਮੀਡੀਏ ਉਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ ਅਤੇ ਕਈ ਵਾਰ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਹੈ।ਕਈ ਲੋਕ ਦੂਸਰਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਵੀਡੀਓ ਤਿਆਰ ਕਰਦੇ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਵੀਡੀਓ ਬਾਰੇ ਦੱਸਣ ਜਾ ਰਹੇ ਹਾਂ,ਜਿਸ ਵਿੱਚ ਦਿਖਾਇਆ ਜਾਂਦਾ ਹੈ
ਕਿ ਇੱਕ ਔਰਤ ਘਰ ਵਿੱਚ ਗਲਤ ਧੰਦਾ ਕਰਵਾਉਂਦੀ ਸੀ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਫ਼ਲਾਂ ਦੀ ਦੁਕਾਨ ਤੇ ਫਲ ਖਰੀਦਣ ਜਾਂਦੀ ਹੈ।ਪਰ ਉਸਦੀ ਤਬੀਅਤ ਕੁਝ ਸਹੀ ਨਹੀਂ ਲੱਗ ਰਹੀ ਸੀ।ਉਹ ਫਲ ਖ਼ਰੀਦ ਕੇ ਦੁਕਾਨਦਾਰ ਨੂੰ ਪੈਸੇ ਦੇ ਦਿੰਦੀ ਹੈ ਅਤੇ ਥੋੜ੍ਹੀ ਦੂਰ ਜਾ ਕੇ ਉਸਨੂੰ ਚੱਕਰ ਆ ਜਾਂਦਾ ਹੈ,ਜਿਸ ਕਾਰਨ ਉਹ
ਹੇਠਾਂ ਡਿੱਗ ਜਾਦੀ ਹੈ।ਦੁਕਾਨਦਾਰ ਇਹ ਵੇਖ ਕੇ ਹੈਰਾਨ ਹੋ ਜਾਂਦਾ ਹੈ ਅਤੇ ਉਹ ਉਸ ਔਰਤ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ।ਫਿਰ ਉਹ ਉਸ ਔਰਤ ਨੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦਾ ਹੈ ਅਤੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।ਇਸੇ ਦੌਰਾਨ ਇੱਕ ਔਰਤ ਉਸ ਨੂੰ ਇਹ ਕਰਦੇ ਵੇਖ ਲੈਂਦੀ ਹੈ ਅਤੇ ਉਹ ਦੁਕਾਨਦਾਰ ਨੂੰ ਬੁਰਾ ਭਲਾ ਕਹਿਣ
ਲਗਦੀ ਹੈ।ਉਹ ਉੱਥੇ ਬਹੁਤ ਸਾਰੇ ਲੋਕਾਂ ਨੂੰ ਬੁਲਾ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਇਹ ਦੁਕਾਨਦਾਰ ਉਸ ਔਰਤ ਨਾਲ ਛੇੜਛਾੜ ਕਰ ਰਿਹਾ ਹੈ।ਪਰ ਦੁਕਾਨਦਾਰ ਲਗਾਤਾਰ ਉਸ ਮਹਿਲਾ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਕੇ ਉਸ ਦੀ ਜਾਨ ਬਚ ਜਾਵੇ।ਜਦੋਂ ਮਹਿਲਾ ਹੋਸ਼ ਵਿੱਚ ਆਉਂਦੀ ਹੈ ਤਾਂ ਉਹ ਦੁਕਾਨਦਾਰ ਦਾ ਧੰਨਵਾਦ ਕਰਦੀ ਹੈ
ਕਿ ਉਸ ਨੇ ਉਸ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ।ਫਿਰ ਜਿਹੜੇ ਲੋਕ ਉਸ ਨੂੰ ਗਲਤ ਕਹਿ ਰਹੇ ਹੁੰਦੇ ਹਨ ਉਹ ਵੀ ਦੁਕਾਨਦਾਰ ਤੋਂ ਮਾਫ਼ੀ ਮੰਗਦੇ ਹਨ ਅਤੇ ਉਸਦੀ ਸਰਾਹਨਾ ਕਰਦੇ ਹਨ।ਫਿਰ ਉਸ ਮਹਿਲਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ।ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਪੂਰਾ ਸੱਚ ਜਾਨਣ ਤੋਂ ਪਹਿਲਾਂ ਕਿਸੇ ਨੂੰ
ਵੀ ਗਲਤ ਨਹੀਂ ਕਹਿਣਾ ਚਾਹੀਦਾ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ