ਦੋਸਤ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਇਕ ਇੰਸਟਾਗ੍ਰਾਮ ਮੋਡਡਲ ਨੇ ਆਪਣੀ ਮਾਂ ਜੇਲ ਤੋਂ ਅਜੇਹੇ ਤਰੀਕੇ ਨਾਲ ਫਰਾਰ ਕਰਵਾਇਆ। ਜਿਸ ਬਾਰੇ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦੱਸਿਆ ਜਾ ਰਿਹਾ ਹੈ ਕਿ ਇਕ ਇੰਸਟਾਗ੍ਰਾਮ ਮੇਡਲ ਨੇ
ਆਪਣੀ ਮਾਂ ਨੂੰ ਛਡਾਉਣ ਲਈ ਗਾਰਡ ਦੇ ਸਾਹਮਣੇ ਆਪਣੀ ਸੁੰਦਰਤਾ ਦਿਖਾਉਣ ਲੱਗ ਪਈ। ਜਿਸ ਕਰਕੇ ਉਸ ਦੇ ਜਾਲ ਵਿਚ ਫਸ ਗਿਆ ਅਤੇ ਉਹ ਆਪਣੀ ਮਾਂ ਨੂੰ ਜੇਲ੍ਹ ਤੋਂ ਛੱਡ ਕੇ ਫਰਾਰ ਹੋ ਗਈ। ਪਰ ਹੁਣ ਪੁਲੀਸ ਵਾਲਿਆਂ ਨੇ ਦੁਬਾਰਾ ਤੋਂ ਉਨਾਂ ਨੂੰ ਫੜ ਕੇ ਕੁੜੀ
ਦੇ ਤੇ ਮਾਮਲਾ ਦਰਜ ਕਰ ਦਿੱਤਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ
ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।