ਦੋਸਤ ਉਹ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਖ਼ਬਰ ਬਾਹਰ ਹੁੰਦੀ ਹੀ ਰਹਿੰਦੀ ਹੈ। ਅੱਜ ਅਸੀਂ ਤੁਹਾਡੀ ਇੱਕ ਖ਼ਬਰ ਬਾਰੇ ਦੱਸਾਂਗੇ। ਦੱਸਿਆ ਕਿ ਹਰੀਕੇ ਵੱਡਾ ਤਾਂ ਖੇਤੀ ਕਰਦਾ ਸੀ ਅਤੇ ਛੋਟਾ ਭਰਾ ਫ਼ੌਜ ਵਿੱਚ ਨੌਕਰੀ ਕਰਦਾ ਸੀ। ਛੋਟੇ ਭਰਾ ਦਾ 21 ਸਾਲ
ਦੀ ਉਮਰ ਵਿਚ 18 ਸਾਲ ਦੀ ਕੁੜੀ ਦਾ ਵਿਆਹ ਹੋ ਗਿਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਫੌਜੀ ਨੌਕਰੀ ਤੇ ਚਲਾ ਗਿਆ। ਪਰ ਕੁੜੀ ਨੂੰ ਕੀ ਪਤਾ ਸੀ ਕਿ ਮੇਰੇ ਨਾਲ ਫੋਜੀ ਦੇ ਜਾਣ ਤੋਂ ਬਾਅਦ ਕੀ ਹੋਵੇਗਾ। ਕੁੜੀ ਨੇ ਦੱਸਿਆ ਹੈ ਕਿ ਮੇਰੇ ਪਤੀ ਨੇ ਨੌਕਰੀ
ਤੇ ਜਾਣ ਤੋਂ ਬਾਅਦ ਘਰ ਵਿਚ ਮੇਰੇ ਸੱਸ-ਸਹੁਰਾ ਜੇਠ ਅਤੇ ਉਸਦੀ ਪਤਨੀ ਰਹਿੰਦੀ ਸੀ। ਜੇਠ ਨੇ ਇਕ ਦਿਨ ਫੋਜੀ ਦੀ ਪਤਨੀ ਨਾਲ ਬਲਾਤਕਾਰ ਕੀਤਾ। ਇਸ ਬਾਰੇ ਪਰਿਵਾਰ ਦੇ ਹਰ ਇੱਕ ਸਦਸਿਅ ਨੂੰ ਪਤਾ ਲੱਗ ਗਿਆ ਸੀ। ਪਰ ਕਿਸੇ ਨੇ ਵੀ ਇਹ ਗੱਲ
ਬਾਹਰ ਨਹੀਂ ਕੱਢੀ। ਜੇਠ ਦਾ ਇਹ ਸਭ ਕੰਮ ਲਗਭਗ 20 ਸਾਲ ਤਕ ਚਲਦਾ ਰਿਹਾ। ਜਦੋਂ ਕੁੜੀ ਨੇ ਆਪਣੇ ਪਤੀ ਨੂੰ ਦੱਸਿਆ ਤਾਂ ਪਤੀ ਨੇ ਵੀ ਇਹ ਕਹਿ ਦਿੱਤਾ ਕਿ ਘਰ ਦੀ ਗੱਲ ਘਰ ਵਿਚ ਹੀ ਰਹਿਣੀ ਚਾਹੀਦੀ ਹੈ ਬਾਹਰ ਨਹੀਂ ਜਾਣੀ ਚਾਹੀਦੀ।
ਭਰਾਵਾਂ ਵਿੱਚ ਤਾਂ ਅਜਿਹਾ ਚੱਲਦਾ ਹੀ ਰਹਿੰਦਾ ਹੈ। ਉਸ ਨੇ ਕੁੜੀ ਨੂੰ ਡਰਾਇਆ ਧਮਕਾਇਆ ਵੀ ਸੀ। ਹਰ ਕੁੜੀ ਦੇ ਬਹਾਦਰੀ ਦਿਖਾਉਂਦੇ ਹੋਏ ਪੂਰੇ ਪਰਿਵਾਰ ਤੋਂ ਚੋਰੀ-ਚੋਰੀ ਪੁਲਿਸ ਥਾਣੇ ਪਹੁੰਚ ਗਈ। ਪੁਲਿਸ ਵਾਲਿਆਂ ਤੇ ਮਾਮਲਾ ਦਰਜ ਕਰਕੇ
ਉਹਨਾ ਨੂੰ ਗ੍ਰਿਫਤਾਰ ਕਰ ਲਿਆ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।