ਦੋਸਤ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ।ਬਹੁਤ ਸਾਰੇ ਲੋਕ ਜਿਨ੍ਹਾਂ ਦੇ ਲੇਬਰ ਕਾਰਡ ਬਣੇ ਹੋਏ ਹਨ ਉਹ ਹਰ ਮਹੀਨੇ ਦੋ ਹਜ਼ਾਰ ਰੁਪਏ ਦਾ ਲਾਭ ਲੈ ਰਹੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ
ਜਿਸ ਕਾਰਨ ਲੋਕਾਂ ਨੂੰ ਹੋਰ ਫ਼ਾਇਦਾ ਹੋ ਸਕਦਾ ਹੈ।ਇਸ ਦਾ ਲਾਭ ਲਾਭਪਾਤਰੀ ਵੀ ਲੈ ਸਕਦੇ ਹਨ।ਤੁਹਾਨੂੰ ਦੱਸ ਦੇਈਏ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਨਰੇਗਾ ਦੇ ਕੰਮ ਲੋਕਾਂ ਦੁਆਰਾ ਕੀਤੇ ਜਾਂਦੇ ਹਨ।ਜਿਸ ਵਿਅਕਤੀ ਨੇ ਆਪਣੀਆਂ ਪੂਰੀਆਂ ਹਾਜ਼ਰੀਆਂ ਭਰੀਆਂ ਹੋਣਗੀਆਂ
ਉਸ ਦੇ ਖਾਤੇ ਵਿੱਚ 284 ਰੁਪਏ ਸਰਕਾਰ ਦੁਆਰਾ ਪਾਏ ਜਾਂਦੇ ਹਨ।ਇਸ ਤਰ੍ਹਾਂ ਮਜਦੂਰਾਂ ਨੂੰ ਕਾਫੀ ਜ਼ਿਆਦਾ ਲਾਭ ਮਿਲ ਰਿਹਾ ਹੈ।ਜਿਹੜੇ ਲੋਕ ਲੇਬਰ ਕਾਰਡ ਦੇ ਅਧੀਨ ਲਾਭ ਲੈ ਰਹੇ ਹਨ ਉਹ ਵੀ ਨਰੇਗਾ ਦੇ ਫਾਰਮ ਭਰ ਸਕਦੇ ਹਨ।ਇਸ ਨੂੰ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।