ਦੋਸਤੋ ਅੱਜਕੱਲ੍ਹ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਜਿੰਦਗੀ ਦੇ ਵਿੱਚ ਖੁਸ਼ੀਆਂ ਆਉਂਦੀਆਂ ਰਹਿਣ ਅਤੇ ਉਸ ਦੇ ਘਰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਾ ਆਵੇ।ਇਸ ਇੱਛਾ ਨੂੰ ਲੈ ਕੇ ਉਹ ਦਰ-ਦਰ ਭਟਕਦਾ ਹੈ। ਮਿਹਨਤ ਕਰਨ ਦੇ ਬਾਵਜੂਦ ਵੀ
ਪੈਸਾ ਘਰ ਵਿੱਚ ਨਹੀਂ ਟਿਕਦਾ।ਦੋਸਤੋ ਜੇਕਰ ਪਰਮਾਤਮਾ ਦੀ ਭਗਤੀ ਕੀਤੀ ਜਾਵੇ ਅਤੇ ਰੋਜ਼ਾਨਾ ਨਿਤਨੇਮ ਕੀਤਾ ਜਾਵੇ ਤਾਂ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ।ਕਿਉਂਕਿ ਦੋਸਤੋ ਪਰਮਾਤਮਾ ਦੀ ਸੱਚੇ ਮਨ ਨਾਲ ਕੀਤੀ ਹੋਈ ਬੰਦਗੀ
ਤੁਹਾਡੇ ਲਈ ਖੁਸ਼ੀਆਂ ਲੈ ਆਉਂਦੀ ਹੈ।ਘਰ ਵਿੱਚ ਪੈਸੇ ਨਾ ਟਿਕਣ ਦੇ ਮੁੱਖ ਕਾਰਨ ਫਜ਼ੂਲ ਖਰਚੀ, ਦਿਖਾਵਾ ਅਤੇ ਹੰਕਾਰ ਹਨ। ਜੇਕਰ ਅਸੀਂ ਇਨ੍ਹਾਂ ਤਿੰਨਾਂ ਕੰਮਾਂ ਨੂੰ ਛੱਡ ਦੇਵਾਂਗੇ ਤਾਂ ਘਰ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਸੋਸਲ
ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।