ਦੋਸਤੋ ਅੱਜ-ਕੱਲ੍ਹ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਾਰੇ ਜਾਣਕੇ ਲੋਕ ਬਹੁਤ ਸਾਰੇ ਪੱਖਾਂ ਬਾਰੇ ਜਾਣੂ ਹੁੰਦੇ ਹਨ। ਦੋਸਤੋ ਬਹੁਤ ਸਾਰੀਆਂ ਵੀਡਿਉ ਨਾਲ ਵਿਛੜੇ ਹੋਏ ਪਰਿਵਾਰ ਵੀ ਮਿਲ ਜਾਂਦੇ ਹਨ।ਅਜਿਹੀ ਹੀ ਇੱਕ ਵੀਡੀਓ
ਸਾਹਮਣੇ ਆਈ ਜਿਥੇ ਕਿ ਸ਼ੋਸ਼ਲ ਮੀਡੀਏ ਦੇ ਸਹਾਰੇ ਇੱਕ ਔਰਤ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਪਹਿਚਾਣ ਲਿਆ ਅਤੇ ਲੁਧਿਆਣੇ ਦੇ ਆਸ਼ਰਮ ਵਿਚੋਂ ਉਸ ਨੂੰ ਲੈਣ ਲਈ ਉਥੇ ਪਹੁੰਚੇ।ਉਸ ਹਾਲ ਦਾ ਲਾਈਵ ਵੀਡਿਓ ਲਿਆ ਗਿਆ। ਉਸ ਔਰਤ ਦੀ
ਦਿਮਾਗੀ ਹਾਲਤ ਖ਼ਰਾਬ ਹੋਣ ਕਾਰਨ ਉਹ ਆਪਣੇ ਪਰਿਵਾਰ ਦੇ ਨਾਲ ਜਾਣ ਤੋਂ ਇਨਕਾਰ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਹ ਬਹੁਤ ਵਾਰ ਘਰੋਂ ਭੱਜ ਚੁੱਕੀ ਹੈ ਅਤੇ ਇਸ ਵਾਰ ਉਹਨਾਂ ਨੂੰ ਕੋਈ ਖਬਰ ਵੀ ਨਹੀਂ ਸੀ।ਇਸ ਤਰ੍ਹਾਂ ਖਬਰਾਂ ਅਤੇ
ਵੀਡੀਓ ਦੇ ਨਾਲ ਉਸ ਪਰਿਵਾਰ ਨੂੰ ਉਹ ਔਰਤ ਮਿਲ ਗਈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।