ਦੋਸਤੋ ਸਰਕਾਰ ਵੱਲੋਂ ਲੋਕਾਂ ਦੇ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਸ਼ਨ ਮਿਲ ਚੁੱਕਾ ਹੈ।ਬਹੁਤ ਸਾਰੇ ਪਿੰਡਾਂ ਦੇ ਵਿੱਚ ਫ੍ਰੀ ਰਾਸ਼ਣ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ।ਦੋਸਤੋ ਜੇਕਰ ਤੁਹਾਡੇ ਪਿੰਡ ਵਿੱਚ ਹਾਲੇ ਤੱਕ ਰਾਸ਼ਣ ਨਹੀਂ ਮਿਲਿਆ
ਤਾਂ ਤੁਸੀ ਇਸ ਦੀ official website ਤੇ ਜਾ ਕੇ ਚੈੱਕ ਕਰ ਸਕਦੇ ਹੋ।ਇਸ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਕਿ ਤੁਹਾਨੂੰ ਇਸ ਵਾਰ ਕਿੰਨੇ ਕਿਲੋ ਕਣਕ ਫ੍ਰੀ ਦੇ ਵਿੱਚ ਮਿਲ ਸਕਦੀ ਹੈ।ਇਸ ਵੈਬ ਸਾਈਟ ਤੇ
ਪੂਰੀ ਜਾਣਕਾਰੀ ਤੁਹਾਨੂੰ ਵਿਸਥਾਰਪੂਰਵਕ ਮਿਲ ਜਾਵੇਗੀ।ਤੁਹਾਨੂੰ ਦੱਸ ਦਈਏ ਕਿ ਸਰਕਾਰ ਇਹ ਰਾਸ਼ਨ ਪਿੰਡਾ ਪਿੰਡਾਂ ਦੇ ਵਿੱਚ ਡਿੱਪੂਆਂ ਵਿੱਚ ਭੇਜ ਰਹੀ ਹੈ।ਇਸ ਕਰਕੇ ਤੁਸੀਂ ਪੂਰੀ ਜਾਣਕਾਰੀ ਲੈਣ ਦੇ ਲਈ ਈ ਪੀ ਓ ਐਸ ਦੀ ਵੈੱਬ ਸਾਇਟ
ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ।ਜਲਦੀ ਹੀ ਤੁਹਾਨੂੰ ਵੀ ਫ੍ਰੀ ਰਾਸ਼ਨ ਮਿਲ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।