ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿਚ ਜਿਗਰੀ ਯਾਰ ਦੀ ਘਰਵਾਲੀ ਦੇ ਨਾਲ ਇਸ਼ਕ ਦੇ ਵਿੱਚ ਕਿਵੇਂ ਇੱਕ ਲੜਕਾ ਅਤੇ ਉਸ ਦੀ ਪ੍ਰੇਮਿਕਾ ਕੀ ਕੀ ਕਰ ਦਿੰਦੇ ਹਨ। ਆਓ ਜਾਣਦੇ ਹਾਂ, ਦੋਸਤੋ ਕਹਾਣੀ ਦੀ ਸ਼ੁਰੂਆਤ ਵਿੱਚ ਉਹ ਦੋਵੇਂ ਇੱਕ
ਦੂਸਰੇ ਦੇ ਨਾਲ ਮਿਲ ਰਹੇ ਸਨ ਇਸੀ ਸਮੇਂ ਉਸ ਲੜਕੀ ਦਾ ਸਹੁਰਾ ਆ ਜਾਂਦਾ ਹੈ। ਯੂਕੀ ਨੇ ਦੋਵਾਂ ਨੂੰ ਰੰਗੇ ਹੱਥੀਂ ਫੜ ਲੈਂਦਾ ਹੈ। ਜਿਸ ਤੋਂ ਬਾਅਦ ਉਹ ਦੋਵੇਂ ਉਸ ਨੂੰ ਦੇਖਦਿਆਂ ਸਾਰੀ ਸਿਰਹਾਣਾ ਰੱਖ ਕੇ ਉਸਦਾ ਕਤਲ ਕਰ ਦਿੰਦੇ ਹਨ। ਜਿਸ ਤੋਂ ਬਾਅਦ ਉਸ ਨੂੰ ਮੰਜੇ
ਉੱਤੇ ਲਿਟਾ ਦਿੰਦੇ ਹਨ ਅਤੇ ਉਸ ਦੇ ਮੁੰਡੇ ਨੂੰ ਫੋਨ ਕਰਕੇ ਸੱਦਦੇ ਹਨ। ਕੀ ਉਸ ਦਾ ਬਾਪੂ ਰੋਟੀ ਖਾ ਕੇ ਸੁੱਤਾ ਸੀ ਅਤੇ ਹੁਣ ਉਹ ਸੁੱਤਾ ਹੀ ਰਹਿ ਗਿਆ ਹੈ। ਇਸ ਤੋਂ ਬਾਅਦ ਉਸ ਦਾ ਭਾਂਡਾ ਭੱਜਾ ਭੱਜਾ ਘਰ ਆਉਂਦਾ ਹੈ ਅਤੇ ਆਪਣੇ ਬਾਪੂ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ।
ਇਸ ਬਾਰੇ ਵਿਚ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।