ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਾਬਾ ਗੁਰਿੰਦਰ ਦਾ ਇੱਕ ਇੰਟਰਵਿਊ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਰਹਿ ਜਾਓਗੇ ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ।
ਕਿ ਕੁਝ ਦਿਨ ਪਹਿਲਾਂ ਹੀ ਆਲੇ ਦੀਪ ਸਿੱਧੂ ਜੋ ਕਿ ਇੱਕ ਪੰਜਾਬੀ ਕਲਾਕਾਰ ਸਨ ਉਨ੍ਹਾਂ ਦੀ ਇਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਸ ਦੇ ਲਈ ਸਾਰਾ ਪੰਜਾਬ ਬਹੁਤ ਜ਼ਿਆਦਾ ਦੁਖੀ ਹੈ
ਪਰ ਦੋਸਤੋ ਬਾਬਾ ਗੁਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ। ਕਿ ਮੈਂ ਦੀਪ ਸਿੱਧੂ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗਾ। ਕਿਉਂਕਿ ਦੋਸਤੋ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ
ਕਿ ਦੀਪ ਸਿੱਧੂ ਦੀ ਮੌਤ ਇਕ ਸੜਕ ਹਾਦਸੇ ਦੇ ਵਿੱਚ ਨਹੀਂ ਸਗੋਂ ਇਕ ਕਤਲ ਹੈ। ਇਸ ਸਮੇਂ ਬਾਬਾ ਗੁਰਿੰਦਰ ਸਿੰਘ ਦਾ ਇੰਟਰਵਿਊ ਲੈਂਦੇ ਸਮੇਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਸਾਡੇ ਤੋਂ ਕੋਈ ਵੀ ਪੁੱਛਦਾ ਹੈ।
ਕਿ ਇਨਕਲਾਬ ਕੀ ਹੈ ਤਾਂ ਅਸੀਂ ਉਸ ਨੂੰ ਇਨਕਲਾਬ ਬਾਰੇ ਦੱਸ ਨਹੀਂ ਨਹੀਂ ਸਕਦੇ ਸਿਰਫ਼ ਅਸੀਂ ਇਨਕਲਾਬ ਕਰ ਕੇ ਹੀ ਦਿਖਾ ਸਕਦੇ ਹਾਂ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।