ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅੰਮ੍ਰਿਤਸਰ ਦੁਆ ਰਹੀ ਇੱਕ ਬਿਲਕੁਲ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਆਦਮੀ ਜੋ ਕਿ ਟੀਚਰ ਸੀ। ਅਤੇ ਹੁਣ ਉਹ ਰਿਟਾਇਰ ਹੋ ਚੁੱਕਾ ਹੈ ਪਰ ਉਸ ਦੀ ਪਤਨੀ ਦੇ ਉਸ
ਉੱਤੇ ਇਹ ਗੰਭੀਰ ਆਰੋਪ ਹਨ। ਕਿ ਉਹ ਆਪਣੇ ਆਪ ਨੂੰ ਵਹਿਸ਼ੀ ਤਾਂ ਬਾਬਾ ਸਮਝਦਾ ਹੈ। ਪਰ ਉਸ ਨੇ ਘਰ ਤੋਂ ਬਾਹਰ ਆਪਣੀਆਂ ਦੋ ਪਤਨੀਆਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਦੇ ਕੋਲ ਉਹ ਹਮੇਸ਼ਾਂ ਸਾਰਾ ਦਿਨ ਹੀ ਰਹਿੰਦਾ ਹੈ। ਅਤੇ ਆਪਣੇ ਘਰ ਕਦੀ ਕਦਾਈਂ ਰਾਤ ਦੇ
ਸਮੇਂ ਰੋਟੀ ਖਾਣ ਲਈ ਆਉਂਦਾ ਹੈ। ਇਸ ਤੋਂ ਇਲਾਵਾ ਉਹ ਉਨ੍ਹਾਂ ਦੇ ਕੋਲ ਹੀ ਰਹਿੰਦਾ ਹੈ ਅਤੇ ਉਸ ਔਰਤ ਦਾ ਕਹਿਣਾ ਹੈ। ਕਿ ਉਸ ਦੇ ਘਰ ਵਿੱਚ ਤਿੰਨ ਕੁੜੀਆਂ ਵੀ ਰਹਿੰਦੀਆਂ ਹਨ। ਜਿਨ੍ਹਾਂ ਦੇ ਨਾਲ ਅਕਸਰ ਉਹ ਮਾਰਕੁੱਟ ਕਰਦਾ ਹੀ ਰਹਿੰਦਾ ਹੈ ਅਤੇ ਉਹ ਘਰ
ਦੇ ਵਿੱਚ ਤਿੰਨਾਂ ਕੁੜੀਆਂ ਅਤੇ ਆਪਣੀ ਪਤਨੀ ਨੂੰ ਕੁੱਟਦਾ ਹੀ ਰਹਿੰਦਾ ਹੈ। ਜਿਸ ਕਾਰਨ ਅੱਜ ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਦੋਸਤੋ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।