ਦੋਸਤੋ ਆਏ ਦਿਨ ਸਰਕਾਰ ਕੋਈ ਨਾ ਕੋਈ ਵੱਡਾ ਐਲਾਣ ਕਰਦੀ ਹੀ ਰਹਿੰਦੀ ਹੈ। ਉਸ ਵਿਚ ਦੋਸ਼ ਸਰਕਾਰ ਨੇ ਹੁਣ ਇਕ ਐਲਾਨ ਕੀਤਾ ਹੈ ਕਿ ਹੁਣ ਪਟਰੋਲ ਪਵਾਉਣ ਤੇ ਵੀ ਸਬਸਿਡੀ ਮਿਲੇਗੀ। ਪਰ ਇਹ ਐਲਾਨ ਨੂੰ ਝਾਰਖੰਡ ਦੀ ਸਰਕਾਰ ਨੇ ਕੀ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ 2022 ਵਿਚ ਹੀ ਲਾਗੂ ਕਰ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਦੋ ਪਹੀਏ ਵਾਲੇ ਬਾਹਲਾ ਦੇ ਚਾਲਕਾਂ ਤੋਂ ਰਾਸ਼ਨ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਹੋਣੇ ਚਾਹੀਦੇ ਹਨ। ਜਿਸ ਨਾਲ ਤੁਸੀਂ ਇਹ ਸਕੀਮ ਦਾ ਫਾਇਦਾ ਉਠਾ ਸਕਦੇ ਹੋ।
ਜੇਕਰ ਤੁਸੀਂ ਝਾਰਖੰਡ ਤੋਂ ਹੋ ਅਤੇ ਤੁਹਾਡੇ ਤੋਂ ਜਰੂਰੀ ਦਸਤਾਵੇਜ ਵੀ ਹਨ ਤਾਂ ਤੁਸੀਂ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਹੋ। ਕਿਉਂਕਿ ਝਾਰਖੰਡ ਦੇ ਬਹੁਤ ਸਾਰੇ ਲੋਕਾਂ ਨੇ ਇਸ ਇਸ ਸਕੀਮ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ
ਹੈ ਕਿ ਦੋ ਪਹੀਏ ਵਾਲੇ ਵਾਹਨ ਚਾਲਕਾਂ ਨੂੰ ਪ੍ਰਤੀ ਮਹੀਨੇ ਢਾਈ ਸੌ ਸਬਸਿਡੀ ਮਿਲੇਗੀ। ਇਸ ਸਕੀਮ ਬਾਰੇ ਜਾਣ ਕੇ ਝਾਰਖੰਡ ਨਾਗਰਿਕ ਬਹੁਤ ਖੁਸ਼ ਹੋ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ
ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।