ਦੋਸਤੋ 5 ਮਰਲੇ ਪਲਾਂਟ ਸਕੀਮ ਦੇ ਲਈ ਲੋਕ ਫਾਰਮ ਭਰ ਰਹੇ ਹਨ ਅਤੇ ਸਰਕਾਰ ਵੱਲੋਂ ਇਹ ਸਕੀਮ ਚਲਾਈ ਗਈ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਫਾਰਮ ਕਿਸ ਤਰੀਕੇ ਨਾਲ ਭਰਿਆ ਜਾ ਸਕਦਾ ਹੈ ਅਤੇ ਇਸ ਵਿੱਚ ਕਿਹੜੀਆਂ ਸ਼ਰਤਾਂ ਹਨ।ਦੋਸਤੋ ਇਸ ਫਾਰਮ
ਨੂੰ ਭਰਨ ਤੋਂ ਪਹਿਲਾਂ ਕੁਝ ਸ਼ਰਤਾਂ ਹਨ,ਜਿਸ ਦੇ ਵਿੱਚ ਪਹਿਲੀ ਸ਼ਰਤ ਹੈ ਕਿ ਜੋ ਵੀ ਇਸ ਫਾਰਮ ਭਰਨਾ ਚਾਹੁੰਦਾ ਹੈ ਉਹ ਪੰਜਾਬ ਦਾ ਰਹਿਣ ਵਾਲਾ ਹੋਣਾ ਚਾਹੀਦਾ ਹੈ।ਉਸ ਵਿਅਕਤੀ ਕੋਲ ਪਹਿਲਾਂ ਆਪਣਾ ਕੋਈ ਵੀ ਪਲਾਂਟ ਨਹੀਂ ਹੋਣਾ ਚਾਹੀਦਾ।ਜੋ ਇਸ ਸਕੀਮ ਦਾ ਫਾਇਦਾ
ਲੈਣਾ ਚਾਹੁੰਦਾ ਹੈ ਉਹ ਸ਼ਾਦੀਸ਼ੁਦਾ ਅਤੇ ਪਰਿਵਾਰ ਵਾਲਾ ਹੋਣਾ ਚਾਹੀਦਾ ਹੈ। ਜਿਸ ਪਰਿਵਾਰ ਨੇ ਇਸ ਫਾਰਮ ਨੂੰ ਭਰ ਲਿਆ ਹੈ ਅਤੇ ਉਸ ਵਿੱਚ ਰਹਿਣ ਵਾਲਾ ਲੜਕਾ ਜੋ ਕਿ ਵਿਆਹਿਆ ਹੋਇਆ ਉਹ ਵੀ ਇਸ ਫਾਰਮ ਨੂੰ ਭਰਨ ਦੇ ਯੋਗ ਮੰਨਿਆ ਜਾਵੇਗਾ।ਵਧੇਰੇ ਜਾਣਕਾਰੀ
ਲੈਣ ਦੇ ਲਈ ਡਿਪਟੀ ਕਮਿਸ਼ਨਰ ਸਕੱਤਰ ਵਿਭਾਗ ਵੱਲੋਂ ਜਾਣਕਾਰੀ ਲਈ ਜਾ ਸਕਦੀ ਹੈ।ਇਸ ਤੋਂ ਬਾਅਦ ਫਾਰਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਭਰਨਾ ਹੈ,ਇਸ ਦੀ ਜਾਣਕਾਰੀ ਤੁਸੀ ਲਿੰਕ ਤੇ ਕਲਿੱਕ ਕਰ ਕੇ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।