ਦੋਸਤੋ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੋਈ ਦਿਨ ਚੰਗਾ ਹੁੰਦਾ ਹੈ ਕੋਈ ਦਿਨ ਮਾੜਾ ਹੁੰਦਾ ਹੈ ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕੁਝ ਲੋਕਾਂ ਦੇ ਬੁਰੇ ਦਿਨ ਜੋ ਕਿ ਉਨ੍ਹਾਂ ਦੇ ਨਾਲ ਕੁਝ ਅਜਿਹੇ ਬੁਰੇ ਢੰਗ ਦੇ ਨਾਲ ਵਾਪਰਦੇ ਹਨ ਕਿ ਤੁਸੀਂ ਵੀ ਵੇਖ ਕੇ ਹੱਸਣਾ ਥੱਕ ਜਾਓਗੇ।
ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਇੱਕ ਆਦਮੀ ਜੋ ਕਿ ਫੋਨ ਦੇ ਉੱਪਰ ਗੱਲਬਾਤ ਕਰ ਰਿਹਾ ਸੀ। ਇਸੇ ਸਮੇਂ ਉਹ ਆਪਣੀ ਗੱਲ ਦੇ ਵਿੱਚ ਇੰਨਾ ਜ਼ਿਆਦਾ ਰੁੱਝ ਜਾਂਦਾ ਹੈ। ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿੱਥੇ ਹੈ। ਇਸ ਦੇ ਚਲਦੇ ਉਹ ਫੋਨ ਉੱਤੇ ਗੱਲ ਕਰਦੇ
ਕਰਦੇ ਹੀ ਕੂਲ ਵਿਚ ਡਿਗ ਜਾਂਦਾ ਹੈ ਅਤੇ ਫਿਰ ਸ਼ਾਇਦ ਉਸ ਦਾ ਫੋਨ ਵੀ ਖ਼ਰਾਬ ਹੋ ਜਾਂਦਾ ਹੈ। ਦੋਸਤੋ ਦੂਸਰੀ ਵੀਡਿਓ ਦੇ ਵਿਚ ਇਕ ਸ਼ੈੱਫ ਜੋ ਕਿ ਟੀ ਵੀ ਦੀ ਉੱਤੇ ਲਾਈਵ ਅਖਾੜਾ ਬਣਾਉਣਾ ਸਿਖਾ ਰਹੀ ਸੀ। ਇਸੇ ਸਮੇਂ ਉਸ ਦਾ ਇੱਕ ਕੱਚ ਦੇ ਬਰਤਨ ਦੇ ਵਿੱਚ ਇੱਕ ਛੋਟਾ
ਜਿਹਾ ਮੂੰਹ ਰਾਹੂ ਜਾਂਦਾ ਹੈ। ਜਿਸ ਕਾਰਨ ਉਸ ਬਰਤਨ ਦੇ ਵਿਚ ਜੋ ਕੁਝ ਵੀ ਬਣਾ ਰਹੀ ਸੀ ਉਹ ਸਭ ਕੁਝ ਉਸ ਮੋਰੀ ਥਾਣੀਂ ਬਾਹਰ ਆ ਰਿਹਾ ਸੀ। ਇਹ ਦੇਖ ਕੇ ਉਸ ਦਾ ਪੂਰਾ ਯੋਗ ਖ਼ਰਾਬ ਹੋ ਗਿਆ ਆਪਣੇ ਹੱਥਾਂ ਦਾ ਇਸਤੇਮਾਲ ਕਰਦੀ ਸੀ। ਪਰ ਕੁਝ ਨਹੀਂ ਹੁੰਦਾ ਇਸ ਬਾਰੇ
ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।