Home / ਵਾਇਰਲ / ਜਦ ਅੱਠ ਸਾਲ ਦਾ ਬੱਚਾ ਕਰਨ ਲੱਗਾ ਕੁਝ ਅਜਿਹਾ ਦੇਖ ਸਭ ਦੇ ਮੂੰਹ ਅੱਡੇ ਰਹਿ ਗਏ !

ਜਦ ਅੱਠ ਸਾਲ ਦਾ ਬੱਚਾ ਕਰਨ ਲੱਗਾ ਕੁਝ ਅਜਿਹਾ ਦੇਖ ਸਭ ਦੇ ਮੂੰਹ ਅੱਡੇ ਰਹਿ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਿਹਾਰ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਸ ਖ਼ਬਰ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਅੱਠ ਸਾਲ ਦਾ ਬੱਚਾ ਜਦੋਂ ਇੱਕ ਤਲਾਅ ਦੇ ਵਿੱਚ ਉੱਤਰ ਜਾਂਦਾ ਹੈ

ਤਾਂ ਇਸ ਤੋਂ ਅੱਗੇ ਕੀ ਵਾਪਰਦਾ ਹੈ। ਆਓ ਜਾਣਦੇ ਹਾਂ, ਦੋਸਤੋ ਇੱਕ ਮੁੰਡਾ ਜੀ ਬਿਹਾਰ ਦਾ ਰਹਿਣ ਵਾਲਾ ਸੀ। ਉਹ ਭਗਵਾਨ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦਾ ਸੀ। ਜਿਸ ਕਾਰਨ ਉਹ ਸ਼ਿਵ ਜੀ ਦੀ ਭਗਤੀ ਵੀ ਬਹੁਤ ਕਰਦਾ ਸੀ। ਅਤੇ ਇਹ ਹਰ ਕਿਸੇ ਦੀ ਮਦਦ

ਵੀ ਖਾਧਾ ਸੀ। ਗਰੀਬ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉਸ ਨੇ ਇਕ ਛੋਟਾ ਜਿਹਾ ਸਕੂਲ ਵੀ ਖੋਲ੍ਹਿਆ ਹੋਇਆ ਸੀ। ਜਿਸਦੇ ਵਿਚ ਉਹ ਸਿਰਫ ਨੇਡ਼ੇ ਤੇਡ਼ੇ ਵੀ ਬੱਚਿਆਂ ਨੂੰ ਹੀ ਪੜ੍ਹਾਉਂਦਾ ਸੀ। ਇਸ ਤੋਂ ਇਲਾਵਾ ਪਿੰਡ ਵਿੱਚ ਜੇਕਰ ਕੀਤੇ। ਵੀ ਮਾਤਾ ਦੀ ਚੌਕੀ ਆਖਿਰ ਜਗਰਾਤਾ ਹੋਵੇ

ਤਾਂ ਉਹ ਉਸਦੀ ਵਿੱਚ ਵੀ ਆਪਣਾ ਬਹੁਤ ਜ਼ਿਆਦਾ ਯੋਗਦਾਨ ਪਾਉਂਦਾ ਸੀ। ਉਹ ਸ਼ਿਵਜੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਿਸ਼ਵਾਸ ਰੱਖਦਾ ਸੀ। ਜਿਸ ਕਾਰਨ ਉਸ ਦੇ ਜੀਵਨ ਦੇ ਵਿੱਚ ਇੱਕ ਅਜਿਹਾ ਚਮਤਕਾਰ ਹੋਇਆ। ਜਿਸਨੂੰ ਸੁਣ ਕੇ ਤੁਸੀਂ ਬਿਲਕੁਲ ਵੀ ਹੈਰਾਨ ਹੋ

ਜਾਵੋਗੇ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲੀ ਖ਼ਬਰ ਆਈ ਸਾਹਮਣੇ !

ਦੋਸਤੋ ਅੱਜਕੱਲ੍ਹ ਬਹੁਤ ਜ਼ਿਆਦਾ ਸੜਕੀ ਹਾਦਸੇ ਵਧ ਗਏ ਹਨ,ਜਿਸ ਵਿੱਚ ਬਹੁਤ ਸਾਰੇ ਮਾਸੂਮਾਂ ਦੀ ਜਾਨ …

Leave a Reply

Your email address will not be published. Required fields are marked *