ਦੋਸਤੋ ਅੱਜ ਕੱਲ ਦੀ ਵਿਅਸਤ ਜਿੰਦਗੀ ਦੇ ਵਿੱਚ ਲੋਕਾਂ ਦੀ ਦਿਮਾਗੀ ਹਾਲਤ ਵੀ ਕਾਫੀ ਜ਼ਿਆਦਾ ਖ਼ਰਾਬ ਹੁੰਦੀ ਜਾ ਰਹੀ ਹੈ।ਲੋਕ ਅਜਿਹੀਆਂ ਹਰਕਤਾਂ ਕਰਦੇ ਹਨ ਜਿਸ ਨੂੰ ਦੇਖ ਕਾਫੀ ਹੈਰਾਨਗੀ ਹੁੰਦੀ ਹੈ।ਸ਼ੋਸ਼ਲ ਮੀਡੀਆ ਤੇ ਅੱਜ-ਕੱਲ੍ਹ ਅਜਿਹੀਆਂ ਵੀਡੀਓ ਵਾਇਰਲ ਹੋ
ਰਹੀਆਂ ਹਨ ਜਿਸ ਵਿੱਚ ਲੋਕਾਂ ਦੇ ਪਾਗਲਪਨ ਨੂੰ ਦੇਖਿਆ ਜਾ ਸਕਦਾ ਹੈ। ਦਰਅਸਲ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ।ਜਿਸ ਵਿੱਚ ਇੱਕ ਮਹਿਲਾ ਪਰਿਵਾਰਿਕ ਝਗੜੇ ਕਾਰਨ ਬਿਲਡਿੰਗ ਦੀ ਛੱਤ ਤੇ ਚੜ੍ਹ ਗਈ ਅਤੇ ਛਾਲ ਮਾਰਨ ਦੀ ਧਮਕੀ ਦੇਣ
ਲੱਗ ਪਈ।ਇਸ ਘਟਨਾ ਦੇ ਕਾਰਨ ਬਚਾਅ ਟੀਮ ਅਤੇ ਪੁਲਿਸ ਟੀਮ ਨੂੰ ਸੂਚਿਤ ਕੀਤਾ ਗਿਆ।ਪਰ ਉਹ ਮਹਿਲਾ ਕਿਸੇ ਦੀ ਵੀ ਗੱਲ ਨਹੀਂ ਸੁਣ ਰਹੀ ਸੀ ਅਤੇ ਵਾਰ-ਵਾਰ ਛਾਲ ਮਾਰਨ ਦੀ ਧਮਕੀ ਦੇ ਰਹੀ ਸੀ।ਉਸ ਨੂੰ ਬਚਾਉਣ ਦੇ ਲਈ ਬਚਾਅ ਟੀਮ ਦੇ ਇੱਕ ਆਦਮੀ
ਨੂੰ ਉਸ ਕੋਲ ਭੇਜਣਾ ਚਾਹਿਆ ਪਰ ਉਸ ਮਹਿਲਾ ਨੇ ਧਮਕੀ ਦਿੱਤੀ ਕਿ ਉਹ ਛਾਲ ਮਾਰ ਦੇਵੇਗੀ।ਇਸ ਤੋਂ ਬਾਅਦ ਲੇਡੀ ਪੁਲਸ ਕਰਮੀ ਨੂੰ ਉਸ ਦੇ ਕੋਲ ਭੇਜਣਾ ਚਾਹਿਆ ਪਰ ਉਹ ਮਹਿਲਾ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਲੱਗ ਪਈ।ਉਸ ਨੂੰ ਗੱਲਾਂ ਦੇ ਵਿੱਚ
ਪਾ ਕੇ ਦੂਜੇ ਪਾਸਿਉ ਦੀ ਇੱਕ ਪੁਲਿਸ ਕਰਮੀ ਉਸ ਕੋਲ ਪਹੁੰਚ ਜਾਂਦਾ ਹੈ ਅਤੇ ਉਸ ਨੂੰ ਬਚਾ ਲਿਆ ਜਾਂਦਾ ਹੈ।ਇਸ ਤਰ੍ਹਾਂ ਉਸ ਮਹਿਲਾ ਦੀ ਜਾਨ ਬਚਾ ਲੈ ਗਈ ਅਤੇ ਇਹ ਵੀਡੀਓ ਕਾਫੀ ਵਾਇਰਲ ਹੋਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।