Home / ਵਾਇਰਲ / ਛੋਟੀ ਜਿਹੀ ਗਲਤੀ ਤੇ ਮਹਿਲਾਵਾ ਚ ਹੋਈ ਭਿਆਨਕ ਲੜਾਈ ਚੱਕ ਚੱਕ ਮਾਰਿਆ !

ਛੋਟੀ ਜਿਹੀ ਗਲਤੀ ਤੇ ਮਹਿਲਾਵਾ ਚ ਹੋਈ ਭਿਆਨਕ ਲੜਾਈ ਚੱਕ ਚੱਕ ਮਾਰਿਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਹਰਿਆਣੇ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਗਲੀ ਜੋ ਕਿ ਹਾਲੇ ਕੱਚੀ ਵੀ ਉੱਥੇ ਗਲੀ ਅਜੇ ਪੂਰੀ ਤਰ੍ਹਾਂ ਨਹੀਂ ਬਣੀ ਸੀ। ਹਾਲੇ ਮਿੱਟੀ ਦੀ ਕੱਚੀ ਗਲੀ ਬਣੀ ਹੋਈ ਸੀ। ਜਿਸ ਕਾਰਨ ਜਦੋਂ ਵੀ

ਮੀਂਹ ਆਉਂਦਾ ਤਾਂ ਉੱਥੇ ਚਿੱਕੜ ਹੋ ਜਾਂਦਾ ਅਤੇ ਗੰਦਗੀ ਫੈਲ ਜਾਂਦੀ। ਇਸੇ ਦੇ ਚੱਲਦੇ ਜਦੋਂ ਮੁਹੱਲੇ ਵਿੱਚ ਦੋ ਘਰਾਂ ਦੇ ਵਿੱਚ ਆਪਸ ਵਿੱਚ ਬਹਿਸ ਹੋ ਜਾਂਦੀ ਹੈ ਤਾਂ ਹੌਲੀ ਹੌਲੀ ਇਹ ਲੜਾਈ ਇੰਨੀ ਜ਼ਿਆਦਾ ਵਧ ਜਾਂਦੀ ਹੈ। ਕਿ ਇਨ੍ਹਾਂ ਦੋਵਾਂ ਪਰਿਵਾਰਾਂ ਦੇ ਵਿੱਚ ਲੜਾਈ

ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਗਲੀ ਦੇ ਵਿੱਚ ਵੀ ਲਾਠੀ ਡੰਡਿਆਂ ਦੇ ਨਾਲ ਲੜਨ ਲੱਗ ਜਾਂਦੇ ਹਨ। ਇਸ ਸਮੇਂ ਘਰ ਵਿਚ ਔਰਤਾਂ ਮਿਲ ਕੇ ਇੱਕ ਦੂਸਰੇ ਨੂੰ ਕੁੱਟ ਰਹੀਆਂ ਸਨ। ਅਤੇ ਚਿੱਕੜ ਵਿੱਚ ਲੰਮੇ ਪਾ ਪਾ ਕੇ ਗੰਦੇ ਕਰ ਕਰ ਕੇ ਕੁੱਟ ਰਹੀਆਂ ਸਨ। ਦੋਸਤੋ ਇਸ ਦੀ

ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਾਹਰੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਵਿੱਚ ਕਿਸ ਦੀ ਜ਼ਿਆਦਾ ਗਲਤੀ ਹੈ। ਸਾਨੂੰ ਹੇਠਾਂ ਕੁਮੈਂਟ ਵਿੱਚ ਜ਼ਮੀਨ ਦੇ ਸੌਦੇ ਉਸ ਬਾਰੇ ਵਿੱਚ ਜਾਣਕਾਰੀ ਲੈਣ ਲਈ ਹੇਠ ਦਿੱਤੇ ਟ੍ਰਿਬਿੳੂਨ ਅੰਗੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਾਰੀ ਸੱਚਾਈ ਹੋਈ ਕੈਮਰੇ ਚ ਕੈਦ ਦੇਖ ਹੋਵੋਗੇ ਪੇ੍ਸਾਨ !

ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ …

Leave a Reply

Your email address will not be published. Required fields are marked *