ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਮੱਧ ਪ੍ਰਦੇਸ਼ ਦੀ ਇਕ ਮਹਿਲਾ ਸਰਪੰਚ ਜੂਨ 2015 ਵਿਚ ਆਪਣੇ ਅਹੁਦੇ ਤੇ ਬੈਠੀ ਸੀ। ਉਸਦਾ ਪਤੀ ਠੇਕੇਦਾਰ ਹੈ ਅਤੇ ਜਦੋਂ ਉਹਨਾਂ ਦੇ ਘਰ
ਲੋਕਾਂ ਦੇ ਕਹਿਣ ਤੇ ਰੇਡ ਕੀਤੀ ਗਈ ਤਾਂ ਸਾਰੇ ਜਾਣੇ ਹੈਰਾਨ ਰਹਿ ਗਏ। ਹੁਣ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਉੱਤੇ ਕਾਰਵਾਈ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਉਹ ਉਸ ਮਹਿਲਾ ਨੇ ਅਤੇ ਉਸ ਦੇ ਪਤੀ ਨੇ ਛੇ ਸਾਲਾਂ ਵਿੱਚ ਹੀ 12 ਕਰੋੜ ਦੀ ਪ੍ਰੋਪਰਟੀ ਬਣਾ ਲਈ ਹੈ। ਕੋਈ ਵੀ ਸਰਪੰਚ
ਬਾੜੀ ਕੇ ਇਹ ਛੇ ਸਾਲਾਂ ਵਿੱਚ ਇੰਨੇ ਪੈਸੇ ਨਹੀਂ ਕਮਾਂ ਸਕਦਾ। ਤੁਹਾਨੂੰ ਦੱਸ ਦਈਏ ਕਿ ਸਰਪੰਚ ਦੀ ਮਹੀਨੇ ਦੀ ਤਨਖਾਹ 3000 ਰੁਪਏ ਹੁੰਦੀ ਹੈ। ਉਹਨਾਂ ਦੇ ਘਰੋਂ ਬਹੁਤ ਮਹਿੰਗੀਆਂ ਮਹਿੰਗੀਆਂ ਗੱਡੀਆਂ ਅਤੇ ਮਸ਼ੀਨਾਂ ਬਰਾਮਦ ਹੋਈਆਂ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ
ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।