ਪੂਰੀ ਵੀਡੀਓ ਹੇਠਾਂ ਜਾ ਕੇ ਦੇਖੋ ਜੀ ਅੱਜ ਦੀ ਦਿਲਚਸਪ ਜਾਣਕਾਰੀ ਨਾਲ ਆਏ ਹਾਂ ਦੋਸਤੋ ਤੁਸੀ ਪੰਜਾਬੀਆਂ ਬਾਰੇ ਤਾਂ ਜਾਣਦੇ ਹੀ ਹੋਵੇਗੇ ਪਿਆਰ ਕਰਨ ਵਾਲੇ ਤੇ ਆਪਣੀ ਹੀ ਮੌਜ ਵਿੱਚ ਰਹਿਣ ਵਾਲੇ ਹੁੰਦੇ ਨੇ ਇਕ ਹੋਰ ਖ਼ੂਬੀ ਵੀ ਪੰਜਾਬੀਆਂ ਵਿੱਚ ਹੁੰਦੀ ਹੈ ਕਿ
ਕਈ ਵਾਰ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਜਾਂਦਾ ਹੈ ਪਰ ਉਹ ਕਦੇ ਨਿਰਾਸ ਨਹੀਂ ਹੁੰਦੇ ਸਗੋਂ ਕੋਈ ਨਾ ਕੋਈ ਦੇਸੀ ਜੁਗਾੜ ਲਾ ਕੇ ਆਪਣੀ ਮੁਸਕਿਲ ਦਾ ਹੱਲ ਕੱਢ ਲੈਂਦੇ ਨੇ ਪਰ
ਕਈ ਵਾਰ ਅਜਿਹਾ ਜੁਗਾੜ ਵੀ ਲਾਉਂਦੇ ਨੇ ਕੇ ਲੋਕ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਅਜਿਹਾ ਹੀ ਇੱਕ ਪੰਜਾਬੀ ਮੁੰਡੇ ਨੇ ਚੱਲਦੇ ਜਹਾਜ਼ ਵਿਚ ਕੀਤਾ ਉਸਨੇ ਆਪਣੇ ਫੋਨ ਚ ਇੱਕ ਐਪਲੀਕੇਸ਼ਨ ਚਲਾ ਲਈ ਜਿਸ ਵਿੱਚ ਜਹਾਜ਼ ਦੀ ਸਪੀਡ ਪਤਾ ਲੱਗਦੀ ਸੀ ਅਤੇ
ਕਿੰਨੀ ਦੂਰੀ ਤੇ ਜਾ ਕੇ ਜਹਾਜ ਉਡਾਣ ਭਰਦਾ ਹੈ ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ ਕਿਉਂਕਿ ਇਸ ਤਰਾਂ ਦਾ ਕੰਮ ਕਰਨਾ ਹੈਰਾਨੀਜਨਕ ਹੁੰਦਾ ਹੈ ਜਹਾਜ ਦੀ ਸਪੀਡ ਅਤੇ ਉਡਾਣ ਦਾ ਅਨੁਮਾਨ ਲਗਾਉਣਾ ਬਾਕੀ ਦੀ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।