Home / ਵਾਇਰਲ / ਚੰਨੀ ਸਾਬ ਨੇ ਸਕੂਲਾ ਚ ਇਹ ਚੀਜ ਕਰਤੀ ਜਰੂਰੀ ਨਾ ਮੰਨਣ ਤੇ ਲੱਗੇਗਾ ਭਾਰੀ ਜੁਰਮਾਨਾ !

ਚੰਨੀ ਸਾਬ ਨੇ ਸਕੂਲਾ ਚ ਇਹ ਚੀਜ ਕਰਤੀ ਜਰੂਰੀ ਨਾ ਮੰਨਣ ਤੇ ਲੱਗੇਗਾ ਭਾਰੀ ਜੁਰਮਾਨਾ !

ਦੋਸਤੋ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੀ ਭਲਾਈ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਧੀਆ ਕੰਮ ਕਰ ਰਹੇ ਹਨ ਉਨ੍ਹਾਂ ਨੇ ਹੁਣੇ ਗਏ ਅਜਿਹਾ ਐਲਾਨ ਕੀਤਾ ਹੈ। ਜਿਸਦੇ ਨਾਲ ਪੰਜਾਬ ਵਿੱਚੋਂ ਲੁਪਤ ਹੋ ਰਹੀ ਪੰਜਾਬ ਦੀ ਮਾਂ ਬੋਲੀ ਪੰਜਾਬੀ ਨੂੰ ਦੁਬਾਰਾ ਚੰਗੀ ਤਰ੍ਹਾਂ ਲਿਆਉਣ ਦੇ ਵਿੱਚ ਫ਼ਾਇਦਾ

ਹੋਵੇਗਾ। ਦੋਸਤੋ ਅਸਲ ਦੇ ਵਿਚ ਬਹੁਤ ਸਾਰੇ ਪੰਜਾਬ ਦੇ ਸੀਬੀਐੱਸਈ ਸਕੂਲ ਜਿਸ ਦੇ ਵਿਚ ਪੰਜਾਬੀ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ। ਅਤੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ ਇਸੇ ਦੀ ਚੱਲਦੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ। ਕਿ ਜਿਸ ਵੀ ਸਕੂਲ ਦੇ ਵਿਚ ਪੂਰੀ ਤਰ੍ਹਾਂ ਪੰਜਾਬੀ

ਨੂੰ ਬੰਦ ਕੀਤਾ ਜਾਵੇਗਾ ਉਸ ਸਕੂਲ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਹੋਵੇਗਾ। ਕਿਉਂਕਿ ਦੋਸਤੋ ਇਹ ਬਹੁਤ ਹੀ ਜ਼ਿਆਦਾ ਭੈੜੀ ਗੱਲ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਹੀ ਭੁੱਲਦੇ ਜਾ ਰਹੇ ਹਾਂ। ਦੋਸਤੋ ਜੇਕਰ ਤੁਹਾਨੂੰ ਸੀਐਮ ਚੰਨੀ ਦਾ ਇਹ ਸੁਝਾਅ ਵਧੀਆ ਲੱਗਿਆ ਹੋਵੇ ਤਾਂ ਸਾਨੂੰ ਹੀ ਕਮੈਂਟ ਸੈਕਸ਼ਨ ਵਿਚ

ਇਸ ਬਾਰੇ ਵਿਚ ਆਪਣੀ ਰਾਇ ਜ਼ਰੂਰ ਦਿਓ ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਾਰੀ ਸੱਚਾਈ ਹੋਈ ਕੈਮਰੇ ਚ ਕੈਦ ਦੇਖ ਹੋਵੋਗੇ ਪੇ੍ਸਾਨ !

ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ …

Leave a Reply

Your email address will not be published. Required fields are marked *