ਦੋਸਤੋ ਪੰਜਾਬ ਦੇ ਨਵੇਂ ਸੁਪਰ ਸਟਾਰ ਸੀਐਮ ਚੰਨੀ ਜੋਕਿ ਆਉਂਦਿਆਂ ਸਾਰ ਹੀ ਇੰਨੇ ਜ਼ਿਆਦਾ ਐਲਾਨ ਕਰ ਚੁੱਕੇ ਹਨ। ਕਿ ਪੰਜਾਬ ਦੀ ਭਲਾਈ ਦੇ ਲਈ ਵੀ ਹਰ ਕੋਈ ਪੰਜਾਬੀ ਬਹੁਤ ਹੀ ਜ਼ਿਆਦਾ ਖੁਸ਼ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਸਰਕਾਰ ਦੇ ਵਿੱਚ ਬਹੁਤ
ਸਾਰੀਆਂ ਧਮਾਲਾਂ ਮਚਾਈਆਂ ਹੋਈਆਂ ਹਨ। ਪਰ ਫਿਰ ਵੀ ਚਰਨਜੀਤ ਸਿੰਘ ਚੰਨੀ ਪਿੱਛੇ ਰਹੀ ਹਲੂਣਨ ਹੁਣ ਪੰਜਾਬ ਦੀਆਂ ਧੀਆਂ ਦੇ ਲਈ ਕੁਝ ਅਜਿਹੇ ਐਲਾਨ ਕੀਤੇ ਹਨ ਜਿਸ ਨੂੰ ਸੁਣ ਕੇ ਤੁਸੀ ਵੀ ਬਹੁਤ ਜ਼ਿਆਦਾ ਖ਼ੁਸ਼ ਹੋ ਜਾਊਗੀ। ਦੋਸਤੋ ਚਰਨਜੀਤ ਸਿੰਘ ਚੰਨੀ ਨੇ
ਸਭ ਤੋਂ ਪਹਿਲਾਂ ਵੱਡਾ ਐਲਾਨ ਨਹੀਂ ਕੀਤਾ ਹੈ ਕਿ ਕੁੜੀਆਂ ਚਾਹੇ ਪ੍ਰਾਇਮਰੀ ਤੱਕ ਭਰਨ ਚਾਹੇ ਬਾਰ੍ਹਵੀਂ ਤਕ ਚਾਹੇ ਇਸ ਤੋਂ ਅੱਗੇ ਨਦੀ ਕੋਈ ਫੀਸ ਨਹੀਂ ਲੱਗੇਗੀ। ਇਸ ਤੋਂ ਅੱਗੇ ਪੜ੍ਹ ਲਿਖ ਕੇ ਵੀ ਕੁਡ਼ੀਆਂ ਜੇਕਰ ਨੌਕਰੀ ਨਹੀਂ ਮਿਲਦੀ ਤਾਂ ਸਰਕਾਰ ਇਸ ਗੱਲ ਦਾ ਵੀ
ਧਿਆਨ ਰੱਖੇਗੀ ਜਿਵੇਂ ਮੁੰਡਿਆਂ ਨੂੰ ਨੌਕਰੀਆਂ ਮਿਲੀਆਂ ਹਨ। ਇੰਜ ਹੀ ਕੁੜੀਆਂ ਦੇ ਲਈ ਵੀ ਬਹੁਤ ਸਾਰੀਆਂ ਨੌਕਰੀਆਂ ਮਿਲਣਗੀਆਂ। ਇਸ ਬਾਰੇ ਚ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ
ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।